ਬੁਰੇ ਵੇਲੇ ਲਈ ਬੰਦੇ ਕੋਲ ਕੁਝ ਸੇਵਿੰਗ ਜ਼ਰੂਰੀ ਹੈ ਪਰ ਵਧੇ ਖ਼ਰਚਿਆਂ ਕਾਰਨ ਇਹ ਔਖਾ ਹੈ।

Published by: ਗੁਰਵਿੰਦਰ ਸਿੰਘ

ਬੈਂਕ ਬੈਲੈਂਸ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਆਓ ਤੁਹਾਨੂੰ ਇਸ ਨੂੰ ਲੈ ਕੇ ਕੁਝ ਜਾਣਕਾਰੀ ਦਈਏ



ਹਰ ਮਹੀਨੇ ਲਈ ਇੱਕ ਬਜਟ ਤਿਆਰ ਕਰੋ ਤੇ ਆਪਣੀਆਂ ਜ਼ਰੂਰਤਾਂ ਤੇ ਇੱਛਾਵਾਂ ਨੂੰ ਪਹਿਲ ਦਿਓ

Published by: ਗੁਰਵਿੰਦਰ ਸਿੰਘ

ਹਰ ਮਹੀਨੇ ਆਪਣੀ ਆਮਦਨ ਦਾ ਘੱਟੋ-ਘੱਟ 20 ਤੋਂ 30 ਫੀਸਦੀ ਬਚਾਉਣ ਦੀ ਆਦਤ ਪਾਓ



ਕ੍ਰੈਡਿਟ ਕਾਰਡ ਦੀ ਵੀ ਉਨ੍ਹੀਂ ਹੀ ਵਰਤੋ ਕਰੋ ਜਿਨ੍ਹੀਂ ਤੁਸੀਂ ਆਸਾਨੀ ਨਾਲ ਭਰ ਸਕਦੇ ਹੋ।

ਐਮਰਜੈਂਸੀ ਫੰਡ ਬਣਾ ਕੇ ਰੱਖੋ ਤਾਂ ਕਿ ਔਖੇ ਸਮੇਂ ਲਈ ਖ਼ਰਚ ਕਰਨ ਲਈ ਹੱਥ ਨਾ ਅੱਡਣੇ ਪੈਣ

ਕਦੇ ਵੀ ਇੱਕ ਕਮਾਈ ਉੱਤੇ ਨਿਰਭਰ ਨਾ ਰਹੋ ਹਮੇਸ਼ਾ ਪਾਰਟ ਟਾਇਮ ਕੰਮ ਲੱਭਣ ਦੀ ਕੋਸ਼ਿਸ਼ ਕਰੋ।



ਬੈਂਕ ਸਟੇਟਮੈਂਟ ਨੂੰ ਰੈਗੂਲਰ ਚੈੱਕ ਕਰੋ ਤਾਂ ਕਿ ਖ਼ਰਚਿਆਂ ਬਾਰੇ ਲਗਦਾ ਰਹੇ।

Published by: ਗੁਰਵਿੰਦਰ ਸਿੰਘ

ਸਮੇ ਉੱਤੇ ਬਿੱਲ ਦਾ ਭੁਗਤਾਨ ਕਰੋ ਤਾਂ ਕਿ ਵਿਆਜ਼ ਤੋਂ ਬਚਿਆ ਜਾ ਸਕੇ।