Valentine Day 'ਤੇ OYO ਰੂਮ ਬੁੱਕ ਕਰਨ ਲੱਗੇ ਤਾਂ ਜਾਣ ਲਓ ਆਹ ਨਿਯਮ



Valentine Day 14 ਫਰਵਰੀ ਨੂੰ ਮਨਾਇਆ ਜਾਂਦਾ ਹੈ



ਇਸ ਦਿਨ ਕਪਲਸ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਹਨ ਅਤੇ ਪੂਰੇ ਮਜ਼ਾ ਕਰਦੇ ਹਨ



OYO ਨੇ ਕੁਝ ਦਿਨ ਪਹਿਲਾਂ ਹੀ ਆਪਣੀ ਚੈਕ-ਇਨ-ਪਾਲਿਸੀ ਵਿੱਚ ਕੁਝ ਬਦਲਾਅ ਕੀਤੇ ਸਨ



ਹੁਣ ਕਪਲਸ ਨੂੰ ਹੋਟਲ ਵਿੱਚ ਚੈੱਕ ਇਨ ਕਰਨ ਲਈ ਰਿਲੇਸ਼ਨਸ਼ਿਪ ਆਈਡੀ ਦਿਖਾਉਣੀ ਹੋਵੇਗੀ



ਇਹ ਆਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਦੀ ਹੋਟਲਾਂ ਦੀ ਬੂਕਿੰਗ 'ਤੇ ਲਾਗੂ ਹੋਵੇਗਾ



ਇਹ ਹੋਟਲ ਵਾਲੇ ਡਿਸਾਈਡ ਕਰਨਗੇ ਕਿ ਉਹ ਕਪਲਸ ਨੂੰ ਰੂਮ ਦੇਣਗੇ ਜਾਂ ਨਹੀਂ



ਹਾਲਾਂਕਿ ਕੰਪਨੀ ਵਲੋਂ ਇਸ ਨਿਯਮ ਨੂੰ ਹਾਲੇ ਮੇਰਠ ਵਿੱਚ ਹੀ ਲਾਗੂ ਕੀਤਾ ਗਿਆ ਹੈ



ਜੇਕਰ ਤੁਸੀਂ OYO ਵਿੱਚ ਰੂਮ ਬੁੱਕ ਕਰਨ ਲੱਗੇ ਹੋ



ਤਾਂ ਆਈਡੀ ਜ਼ਰੂਰ ਰੱਖੋ ਅਤੇ ਘੱਟ ਤੋਂ ਘੱਟ ਤੁਹਾਡੀ ਉਮਰ 18 ਸਾਲ ਹੋਵੇ