ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਦੀ ਇੱਕ ਬੋਤਲ ਵੇਚਕੇ ਇੱਕ ਦੁਕਾਨਦਾਰ ਕਿੰਨੀ ਕਮਾਈ ਕਰਦਾ ਹੈ।

Published by: ਗੁਰਵਿੰਦਰ ਸਿੰਘ

ਦੁਕਾਨਦਾਰ ਕਿੰਨੀ ਕਮਾਈ ਕਰਦਾ ਹੈ ਇਹ ਕਈ ਕਾਰਨਾਂ ਉੱਤੇ ਨਿਰਭਰ ਕਰਦਾ ਹੈ।

ਆਮ ਤੌਰ ਉੱਤੇ ਸ਼ਰਾਬ ਦੀ ਦੁਕਾਨ ਦਾ ਲਾਭ ਮਾਰਜਨ 20 ਤੋਂ 30 ਫ਼ੀਸਦ ਤੱਕ ਹੁੰਦਾ ਹੈ।



ਜਾਣਕਾਰੀ ਮੁਤਾਬਕ, ਬੀਅਰ ਦੀ ਬੋਤਲ ਉੱਤੇ ਤਕਰਬੀਨ 12 ਫ਼ੀਸਦੀ ਦਾ ਮੁਨਾਫਾ ਹੁੰਦਾ ਹੈ।

ਉੱਥੇ ਹੀ ਕਈ ਬ੍ਰਾਂਡ ਉੱਤੇ ਤਾਂ ਪ੍ਰਤੀ ਬੋਤਲ 4 ਫੀਸਦ ਦਾ ਫਾਇਦਾ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਮੀਡੀਅਮ ਬਾਂਡ ਉੱਤੇ 4.25 ਫੀਸਦੀ ਦਾ ਫਾਇਦਾ ਹੁੰਦਾ ਹੈ।

ਉੱਥੇ ਹੀ ਵਿਦੇਸ਼ੀ ਦਾਰੂ ਉੱਤੇ ਤਕਰੀਬਨ 20 ਫੀਸਦੀ ਤੱਕ ਦਾ ਮੁਨਾਫਾ ਹੁੰਦਾ ਹੈ।



ਹਾਲਾਂਕਿ ਮੁਨਾਫੇ ਦਾ ਮਾਰਜਨ ਘਟਦਾ ਜਾਂ ਵਧਦਾ ਰਹਿੰਦਾ ਹੈ ਤੇ ਇਹ ਬ੍ਰਾਂਡ ਉੱਤੇ ਵੀ ਨਿਰਭਰ ਹੁੰਦਾ ਹੈ।