ਦੁਨੀਆ ਭਰ ਵਿੱਚ ਮੁਸਲਮਾਨਾਂ ਦੇ ਕਈ ਅਜਿਹੇ ਗਰੁੱਪ ਹਨ ਜਿਨ੍ਹਾਂ ਉੱਤੇ ਸਭ ਤੋਂ ਵੱਧ ਹਿੰਸਾ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਸਭ ਤੋਂ ਪਹਿਲਾਂ ਅਹਿਮਦੀਆ ਮੁਸਲਿਮ ਹਨ ਜਿਨ੍ਹਾਂ ਉੱਤੇ ਸਭ ਤੋਂ ਜ਼ਿਆਦਾ ਭੇਦਭਾਵ ਤੇ ਅੱਤਿਆਚਾਰ ਹੁੰਦਾ ਹੈ।

ਪਾਕਿਸਤਾਨ ਵਿੱਚ ਰਮਜ਼ਾਨ ਦੇ ਮੌਕੇ ਉੱਤੇ ਵੀ ਇਨ੍ਹਾਂ ਨੂੰ ਨਮਾਜ਼ ਨਹੀਂ ਪੜ੍ਹਣ ਦਿੱਤੀ ਜਾਂਦੀ ਹੈ।

ਪਾਕਿਸਤਾਨ ਦੇ ਕਾਨੂੰਨ ਮੁਤਾਬਕ, ਅਹਿਮਦੀਆ ਲੋਕ ਮੁਸਲਿਮ ਨਹੀਂ ਹੈ ਤੇ ਇਹ ਨਮਾਜ਼ ਨਹੀਂ ਪੜ੍ਹੇ ਸਕਦੇ ਹਨ।

Published by: ਗੁਰਵਿੰਦਰ ਸਿੰਘ

1974 ਵਿੱਚ ਪਾਕਿਸਤਾਨ ਸਰਕਾਰ ਨੇ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਐਲਾਨ ਕਰ ਦਿੱਤਾ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਬਾਅਦ ਦੂਜਾ ਨੰਬਰ ਰੋਹਿੰਗਿਆ ਮੁਸਲਮਾਨਾਂ ਦਾ ਨੰਬਰ ਆਉਂਦਾ ਹੈ ਜੋ ਅੱਜ ਵੀ ਭਟਕ ਰਹੇ ਹਨ



ਬਿਨਾਂ ਕਿਸੇ ਬੁਨਿਆਦੀ ਅਧਿਕਾਰਾਂ ਦੇ ਜ਼ਿਆਦਾਤਰ ਰੋਹਿੰਗਿਆ ਮੁਸਲਮਾਨ ਸ਼ਰਨਰਾਥੀ ਕੈਂਪਾਂ ਵਿੱਚ ਰਹਿ ਰਹੇ ਹਨ।

ਚੀਨ ਦੇ ਸ਼ੀਨਜਿਆਂਗ ਪ੍ਰਾਂਤ ਵਿੱਚ ਰਹਿਣ ਵਾਲੇ ਉਇਗਰ ਮੁਸਲਮਾਨਾਂ ਨੂੰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਜ਼ਰਾਇਲ ਤੇ ਫਿਲਸਤੀਨ ਵਿਚਾਲੇ ਸੰਘਰਸ਼ਾਂ ਦੌਰਾਨ ਵੀ ਮੁਸਲਮਾਨਾਂ ਨੂੰ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ।

Published by: ਗੁਰਵਿੰਦਰ ਸਿੰਘ