ਸਾਰਿਆਂ ਦੀ ਜ਼ਿੰਦਗੀ ਦੇ ਕੁਝ ਨਾ ਕੁਝ ਰਾਜ ਹੁੰਦੇ ਹਨ



ਅਕਸਰ ਲੋਕ ਆਪਣੇ ਕਿਸੇ ਕਰੀਬੀ ਨਾਲ ਆਪਣੀ ਗੱਲ ਸਾਂਝੀ ਕਰਦੇ ਹਨ



ਕਈ ਵਾਰ ਲੋਕ ਭਾਵਨਾਵਾਂ ਵਿੱਚ ਵਹਿ ਕੇ ਆਪਣੇ ਰਾਜ ਲੋਕਾਂ ਅੱਗੇ ਖੋਲ੍ਹ ਦਿੰਦੇ ਹਨ



ਕੁੱਝ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਸਾਨੂੰ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ



ਕਦੇ ਵੀ ਆਪਣੇ ਪਲਾਨ ਕਿਸੇ ਨਾਲ ਵੀ ਸਾਂਝੇ ਨਹੀਂ ਕਰਨੇ ਚਾਹੀਦੇ ਹਨ



ਆਪਣੀ ਕਮਜ਼ੋਰੀ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਹੈ



ਜ਼ਿੰਦਗੀ ਵਿੱਚ ਕੁੱਝ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਆਪਣੇ ਤੱਕ ਰੱਖਣਾ ਚਾਹੀਦਾ ਹੈ



ਆਪਣੀ ਸਫ਼ਲਤਾ ਬਾਰੇ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ



ਕਦੇ ਵੀ ਕਿਸੇ ਨੂੰ ਆਪਣੀ ਆਮਦਨ ਬਾਰੇ ਨਹੀਂ ਦੱਸਣਾ ਚਾਹੀਦਾ ਹੈ



ਕਦੇ ਵੀ ਲੋਕਾਂ ਨੂੰ ਆਪਣੀ ਅਸਫ਼ਲਤਾਵਾਂ ਬਾਰੇ ਨਹੀਂ ਦੱਸਣਾ ਚਾਹੀਦਾ ਹੈ