ਹੈਲੀਕਾਪਟਰ ਨੂੰ ਰੋਟਰ ਬਲੇਡਸ ਦੀ ਮਦਦ ਨਾਲ ਹੀ ਹਵਾ ਵਿੱਚ ਖੱਬੇ-ਸੱਜੇ ਕੀਤਾ ਜਾਂਦਾ ਹੈ ਇਸ ਦੀ ਮਦਦ ਨਾਲ ਹੀ ਅੱਗੇ-ਪਿੱਛੇ ਕੀਤਾ ਜਾਂਦਾ ਹੈ ਪਾਇਲਟ ਕੋਲ 5 ਬੇਸਿਕ ਮੂਵਮੈਂਟ ਅਤੇ ਸਟੇਰਿੰਗ ਕੰਟਰੋਲ ਹੁੰਦੇ ਹਨ ਜਿਨ੍ਹਾਂ ਵਿੱਚ 2 ਹੈਂਡ ਲੀਵਰਸ ਜਿਨ੍ਹਾਂ ਨੂੰ ਕਲੈਕਟਿਵ ਅਤੇ ਸਾਈਕਲਿਤ ਪਿਚ ਕਿਹਾ ਜਾਂਦਾ ਹੈ ਇੱਕ ਥ੍ਰੋਟ ਅਤੇ 2 ਫੁਟ ਪੇਡਲਸ ਸ਼ਾਮਲ ਹੁੰਦੇ ਹਨ ਇਨ੍ਹਾਂ ਵੱਖ-ਵੱਖ ਕੰਟਰੋਲ ਨਾਲ ਹੈਲੀਕਾਪਟਰ ਨੂੰ ਉਡਾਇਆ ਜਾਂਦਾ ਹੈ ਹਾਈਕਾਪਟਰ ਨੂੰ ਘੁੰਮਾਉਣ ਲਈ ਪਾਇਲਟ ਸਾਈਕਲਕ ਪਿਚ ਦੀ ਵਰਤੋਂ ਕਰਦਾ ਹੈ ਜਿਸ ਨਾਲ ਘੁੰਮਦੇ ਹੋਏ ਬਲੇਡਸ ਵਿਚੋਂ ਚੁਨਿੰਦਾ ਬਲੇਡਸ ਦੇ ਐਂਗਲ ਨੂੰ ਬਦਲਦਾ ਹੈ ਜੇਕਰ ਹੈਲੀਕਾਪਟਰ ਨੂੰ ਸੱਜੇ ਜਾਂ ਖੱਬੇ ਪਾਸੇ ਮੂਵ ਕਰਵਾਉਣਾ ਹੈ, ਤਾਂ ਪਾਇਲਟ ਨੂੰ ਸੱਜੇ ਜਾਂ ਖੱਬੇ ਪਾਸੇ ਮੂਵ ਕਰਵਾਉਣਾ ਹੈ ਤਾਂ ਪਾਇਲਟ ਬਲੇਡਸ ਦਾ ਐਂਗਲ Opposite ਦਿਸ਼ਾ ਵਿੱਚ ਕਰਦੇ ਹਨ