ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਲੋਕ ਖੱਬੇ ਹੱਥ ‘ਚ ਹੀ ਘੜੀ ਬੰਨ੍ਹਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਅਜਿਹਾ ਕਿਉਂ ਹੁੰਦਾ ਹੈ ਇਸ ਦੀ ਵਜ੍ਹਾ ਇਹ ਹੈ ਕਿ ਸਾਡਾ ਸਿੱਧਾ ਹੱਥ ਜ਼ਿਆਦਾਤਰ Busy ਰਹਿੰਦਾ ਹੈ ਜ਼ਿਆਦਾਤਰ ਲੋਕ ਆਪਣਾ ਕੰਮ ਸੱਜੇ ਹੱਥ ਨਾਲ ਹੀ ਕਰਦੇ ਹਨ ਇਸ ਲਈ ਲੋਕ ਘੜੀ ਨੂੰ ਸੁਰੱਖਿਅਤ ਰੱਖਣ ਲਈ ਲੋਕ ਘੜੀ ਖੱਬੇ ਹੱਥ ਵਿੱਚ ਬੰਨ੍ਹਦੇ ਹਨ ਦੂਜਾ ਅਸੀਂ ਕੋਈ ਵੀ ਚੀਜ਼ ਸੱਜੇ ਹੱਥ ਨਾਲ ਹੀ ਫੜ੍ਹਦੇ ਹਾਂ ਅਜਿਹੇ ਵਿੱਚ ਜੇਕਰ ਅਸੀਂ ਸਮਾਂ ਦੇਖਣਾ ਚਾਹਾਂਗੇ ਤਾਂ ਨਹੀਂ ਦੇਖ ਸਕਦੇ ਇਸ ਲਈ ਲੋਕ ਉਲਟੇ ਹੱਥ ਵਿੱਚ ਘੜੀ ਬੰਨ੍ਹਦੇ ਹਨ ਅਕਸਰ ਲੋਕ ਸਿੱਧੇ ਹੱਥ ਨਾਲ ਕੰਮ ਕਰਦੇ ਹਨ ਲਿਖਣ ਵੇਲੇ ਖੱਬੇ ਹੱਥ ‘ਤੇ ਬੰਨੀ ਘੜੀ ਨੂੰ ਆਰਾਮ ਨਾਲ ਦੇਖਿਆ ਜਾ ਸਕਦਾ ਹੈ