ਧਰਤੀ ‘ਤੇ ਮੌਜੂਦ ਜਾਨਵਰਾਂ ਨੂੰ ਇੱਕ ਤੋਂ ਦੂਜੇ ਬੱਚੇ ਨੂੰ ਜਨਮ ਦੇਣ ਵਿੱਚ ਕੁਝ ਵਕਤ ਲੱਗਦਾ ਹੈ ਉੱਥੇ ਹੀ ਇੱਕ ਜਾਨਵਰ ਅਜਿਹਾ ਵੀ ਹੈ ਜਿਹੜਾ ਬੱਚੇ ਨੂੰ ਜਨਮ ਦੇਣ ਤੋਂ ਕੁਝ ਦਿਨ ਪਹਿਲਾਂ ਹੀ ਪ੍ਰੈਗਨੈਂਟ ਹੋ ਜਾਂਦਾ ਹੈ ਸਵੈਮਪ ਵੌਲਬੀ ਧਰਤੀ ‘ਤੇ ਇੱਕ ਅਜਿਹਾ ਜਾਨਵਰ ਹੈ ਜਿਹੜਾ ਪੂਰੀ ਜ਼ਿੰਦਗੀ ਪ੍ਰੈਗਨੈਂਟ ਰਹਿੰਦਾ ਹੈ ਇਹ ਕੰਗਾਰੂ ਨਾਲ ਸਬੰਧਿਤ ਬੱਚੇ ਨੂੰ ਜਨਮ ਦੇਣ ਵਾਲੀ ਪ੍ਰਜਾਤੀ ਹੈ ਕਿਹਾ ਜਾਂਦਾ ਹੈ ਕਿ ਇਹ ਪ੍ਰੈਗਨੈਂਸੀ ਦੇ ਦੌਰਾਨ ਵੀ ਨਵਜੰਮੇ ਬੱਚੇ ਨੂੰ ਆਪਣੇ ਦੁੱਧ ਪਿਲਾਉਂਦਾ ਰਹਿੰਦਾ ਹੈ ਮਾਦਾ ਵੌਲਬੀ ਅਤੇ ਕੰਗਾਰੂਆਂ ਵਿੱਚ 2 ਯੂਟਰਸ ਅਤੇ 2 ਓਵਰੀ ਹੁੰਦੇ ਹਨ ਇਨ੍ਹਾਂ ਦੋਹਾਂ ਵਿੱਚ ਇੱਕ ਯੂਟਰਸ ਹਮੇਸ਼ਾ ਪ੍ਰੈਗਨੈਂਟ ਰਹਿੰਦਾ ਹੈ ਇਸ ਨੂੰ ਐਮਬ੍ਰੀਓਨਿਕ ਡਾਇਪੌਜ ਕਿਹਾ ਜਾਂਦਾ ਹੈ ਵੌਲਬੀ ਦਾ ਪ੍ਰੈਗਨੈਂਸੀ ਪੀਰੀਅਡ 30 ਦਿਨਾਂ ਦਾ ਹੁੰਦਾ ਹੈ ਇਹ ਆਪਣੇ ਬੱਚੇ ਦੇ ਜਨਮ ਨੂੰ ਟਾਲ ਵੀ ਸਕਦੀ ਹੈ