ਚਿਕਨਪੋਕਸ ਜਾਂ ਖਸਰਾ ਇਹ ਬਿਮਾਰੀਆਂ ਇੱਕ-ਦੂਜੇ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ ਇਨ੍ਹਾਂ ਬਿਮਾਰੀਆਂ ਵਿੱਚ ਵਿਅਕਤੀ ਦੇ ਸਰੀਰ ‘ਤੇ ਲਾਲ ਅਤੇ ਛੋਟੇ ਦਾਗ ਹੋਣੇ ਸ਼ੁਰੂ ਹੋ ਜਾਂਦੇ ਹਨ ਭਾਰਤ ਵਿੱਚ ਇਸ ਬਿਮਾਰੀ ਨੂੰ ਜ਼ਿਆਦਾਤਰ ਮਾਤਾ ਕਿਹਾ ਜਾਂਦਾ ਹੈ ਚਿਕਨਪੋਕਸ ਨੂੰ ਖ਼ਾਸਕਰ ਸ਼ੀਤਲਾ ਮਾਤਾ ਨਾਲ ਜੋੜਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਪੂਜਾ ਕਰਨ ਨਾਲ ਚੇਚਕ, ਫੋੜੇ-ਫਿੰਸੀਆਂ ਆਦਿ ਠੀਕ ਹੋ ਜਾਂਦੇ ਹਨ ਸ਼ੀਤਲਾ ਦਾ ਮਤਲਬ ਠੰਡਕ ਹੁੰਦਾ ਹੈ ਚਿਕਨਪੋਕਸ ਦੌਰਾਨ ਸਰੀਰ ਵਿੱਚ ਕਾਫੀ irritation ਹੁੰਦੀ ਹੈ, ਜਿਸ ਕਰਕੇ ਸਰੀਰ ਨੂੰ ਠੰਡਕ ਚਾਹੀਦੀ ਹੁੰਦੀ ਹੈ ਅਜਿਹੇ ਵਿੱਚ ਸ਼ੀਤਲਾ ਮਾਤਾ ਦੀ ਪੂਜਾ ਕਰਨ ਨਾਲ ਕਾਫੀ ਆਰਾਮ ਮਿਲਦਾ ਹੈ ਚਿਕਨਪੋਕਸ ਉਨ੍ਹਾਂ ਨੂੰ ਹੁੰਦਾ ਹੈ, ਜਿਨ੍ਹਾਂ ‘ਤੇ ਮਾਤਾ ਦਾ ਬੂਰਾ ਪ੍ਰਕੋਪ ਪੈਂਦਾ ਹੈ ਅਜਿਹੇ ਵਿੱਚ ਮਾਤਾ ਦੀ ਪੂਜਾ ਕਰਨ ਨਾਲ ਮਾਤਾ ਸਰੀਰ ਵਿੱਚ ਆ ਕੇ ਬਿਮਾਰੀ ਠੀਕ ਕਰ ਦਿੰਦੀ ਹੈ