ਗੁੱਸਾ ਆਉਣਾ ਇੱਕ ਆਮ ਗੱਲ ਹੈ



ਜਿਹੜੇ ਲੋਕ ਅਕਸਰ ਸ਼ਾਂਤ ਰਹਿੰਦੇ ਹਨ, ਉਨ੍ਹਾਂ ਨੂੰ ਅਕਸਰ ਕਦੇ-ਕਦੇ ਗੁੱਸਾ ਆ ਜਾਂਦਾ ਹੈ



ਪਰ ਵਾਰ-ਵਾਰ ਗੁੱਸਾ ਆਉਣਾ ਇੱਕ ਸਮੱਸਿਆ ਹੈ



ਕਈ ਵਾਰ ਅਸੀਂ ਦੇਖਦੇ ਹਾਂ ਕਈ ਲੋਕਾਂ ਦਾ ਗੁੱਸੇ ਵਿੱਚ ਖ਼ੁਦ ‘ਤੇ ਕਾਬੂ ਨਹੀਂ ਰਹਿੰਦਾ ਹੈ



ਕਦੇ-ਕਦੇ ਲੋਕਾਂ ਨੂੰ ਗੁੱਸਾ ਕਰਨ ਤੋਂ ਬਾਅਦ ਪਛਤਾਵਾ ਹੁੰਦਾ ਹੈ



ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਗੁੱਸਾ ਆਉਣ ਦਾ ਬਾਇਲੋਜੀਕਲ ਕਾਰਨ ਕੀ ਹੈ



ਗੁੱਸੇ ਦੇ ਲਈ ਸੇਰੋਟੋਨਿਨ ਹਾਰਮੋਨ ਜ਼ਿੰਮੇਵਾਰ ਹੈ



ਸਰੀਰ ਵਿੱਚ ਸੇਰੋਟੋਨਿਨ ਦੀ ਕਮੀਂ ਹੋਣ ਕਰਕੇ ਗੁੱਸਾ ਆਉਂਦਾ ਹੈ



ਜੇਕਰ ਤੁਸੀਂ ਇਸ ਹਾਰਮੋਨ ਦੀ ਕਮੀਂ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੈਲਥੀ ਫੂਡ ਖਾਣੇ ਚਾਹੀਦੇ ਹਨ