ਸਾਨੂੰ ਜ਼ਿੰਦਗੀ ਜਿਉਣ ਲਈ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਪਾਣੀ ਨੂੰ ਨਹੀਂ ਪੀ ਸਕਦੇ ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਪਾਣੀ ਬਾਰੇ ਜਿਸ ਨੂੰ ਇਨਸਾਨ ਨਹੀਂ ਪੀ ਸਕਦਾ ਸਭ ਤੋਂ ਪਹਿਲਾਂ ਖਾਰਾ ਪਾਣੀ, ਇਸ ਨੂੰ ਅਸੀਂ ਨਹੀਂ ਪੀ ਸਕਦੇ ਇਸ ਤੋਂ ਬਾਅਦ ਜੰਮਿਆ ਹੋਇਆ ਪਾਣੀ ਜਾਂ ਬਰਫ਼ ਬਰਫ ਨੂੰ ਪਿਘਲਾਉਣ ਤੋਂ ਬਿਨਾਂ ਅਸੀਂ ਨਹੀਂ ਪੀ ਸਕਦੇ ਇਸ ਤੋਂ ਇਲਾਵਾ ਤਰਲ ਪਦਾਰਥ ਵਿੱਚ ਅਸੀਂ ਡੀਜ਼ਲ ਨਹੀਂ ਪੀ ਸਕਦੇ ਪੀਣ ਦਾ ਪਾਣੀ ਮਨੁੱਖ ਦੀ ਸਿਹਤ ਦੇ ਲਈ ਚੰਗਾ ਹੁੰਦਾ ਹੈ