ਸ਼ਰਾਬ ਦੇ ਸ਼ੌਕੀਨ ਤਾਂ ਬਹੁਤ ਲੋਕ ਹਨ, ਪਰ ਉਨ੍ਹਾਂ ਨੂੰ ਸ਼ਰਾਬ ਸਬੰਧੀ ਬਹੁਤ ਸਾਰੀਆਂ ਚੀਜ਼ਾਂ ਪਤਾ ਨਹੀਂ ਹਨ
ABP Sanjha

ਸ਼ਰਾਬ ਦੇ ਸ਼ੌਕੀਨ ਤਾਂ ਬਹੁਤ ਲੋਕ ਹਨ, ਪਰ ਉਨ੍ਹਾਂ ਨੂੰ ਸ਼ਰਾਬ ਸਬੰਧੀ ਬਹੁਤ ਸਾਰੀਆਂ ਚੀਜ਼ਾਂ ਪਤਾ ਨਹੀਂ ਹਨ

ਕੀ ਤੁਸੀਂ ਰੋਜ਼ ਸ਼ਰਾਬ ਪੀਂਦੇ ਹੋ, ਤਾਂ ਤੁਹਾਨੂੰ ਦੱਸਦੇ ਹਾਂ ਸਕੌਚ ਅਤੇ ਬਰਬਨ ‘ਚ ਕੀ ਫ਼ਰਕ ਹੈ
ABP Sanjha

ਕੀ ਤੁਸੀਂ ਰੋਜ਼ ਸ਼ਰਾਬ ਪੀਂਦੇ ਹੋ, ਤਾਂ ਤੁਹਾਨੂੰ ਦੱਸਦੇ ਹਾਂ ਸਕੌਚ ਅਤੇ ਬਰਬਨ ‘ਚ ਕੀ ਫ਼ਰਕ ਹੈ

ਦਰਅਸਲ, ਸਕੌਚ ਅਤੇ ਬਰਬਨ ਵ੍ਹਿਸਕੀ ਦੀ ਇੱਕ ਕੈਟੇਗਰੀ ਹੈ, ਪਰ ਉਨ੍ਹਾਂ ਦਾ ਸੁਆਦ ਵੱਖਰਾ ਹੁੰਦਾ ਹੈ
ABP Sanjha

ਦਰਅਸਲ, ਸਕੌਚ ਅਤੇ ਬਰਬਨ ਵ੍ਹਿਸਕੀ ਦੀ ਇੱਕ ਕੈਟੇਗਰੀ ਹੈ, ਪਰ ਉਨ੍ਹਾਂ ਦਾ ਸੁਆਦ ਵੱਖਰਾ ਹੁੰਦਾ ਹੈ

ਦੱਸ ਦਈਏ ਕਿ ਵ੍ਹਿਸਕੀ ਕਣਕ ਦੇ ਮੈਸ਼ ਨਾਲ ਬਣਾਈ ਜਾਂਦੀ ਹੈ
ABP Sanjha

ਦੱਸ ਦਈਏ ਕਿ ਵ੍ਹਿਸਕੀ ਕਣਕ ਦੇ ਮੈਸ਼ ਨਾਲ ਬਣਾਈ ਜਾਂਦੀ ਹੈ

ABP Sanjha

ਸਕੌਚ ਉਹ ਵ੍ਹਿਸਕੀ ਹੈ ਜਿਸ ਨੂੰ ਬਣਾਉਣ ਲਈ ਵ੍ਹਿਸਕੀ ਐਸੋਸੀਏਸ਼ਨ ਰਾਹੀਂ ਸਿਰਫ਼ ਸਕਾਟਲੈਂਡ ਵਿੱਚ ਨਿਰਮਾਣ ਕਰਵਾਇਆ ਜਾਂਦਾ ਹੈ

ABP Sanjha

ਉੱਥੇ ਹੀ ਸਕੌਚ ਨੂੰ ਬਣਾਉਣ ਲਈ ਮਾਲਟੇਜ ਜੌ ਦੀ ਵਰਤੋਂ ਕੀਤੀ ਜਾਂਦੀ ਹੈ

ABP Sanjha

ਜਦ ਕਿ ਬਰਬਨ ਵ੍ਹਿਸਕੀ ਸੰਯੁਕਤ ਰਾਜ ਅਮਰੀਕਾ ਵਿੱਚ ਬਣਾਈ ਜਾਂਦੀ ਹੈ, ਇਸ ਨੂੰ ਬਣਾਉਣ ਲਈ 51 ਫੀਸਦੀ ਮੱਕੀ ਦੀ ਵਰਤੋਂ ਕੀਤੀ ਜਾਂਦੀ ਹੈ

ABP Sanjha

ਇੰਨਾ ਹੀ ਨਹੀਂ ਇਸ ਨੂੰ 2 ਸਾਲ ਤੱਕ ਬੈਰਲ ਦੇ ਅੰਦਰ ਮੈਚਓਰ ਕਰਨ ਦੇ ਲਈ ਰੱਖ ਦਿੱਤਾ ਜਾਂਦਾ ਹੈ