ਅੱਜ ਕੱਲ੍ਹ ਡਿਜਿਟਲ ਪੇਮੈਂਟ ਦਾ ਜਮਾਨਾ ਹੈ ਇਸ ਮਾਮਲੇ ਵਿੱਚ ਭਾਰਤ ਕਈ ਦੇਸ਼ਾਂ ਵਿੱਚ ਅੱਗੇ ਨਿਕਲ ਚੁੱਕਿਆ ਹੈ MYGovIndia ਦੇ ਮੁਤਾਬਕ UPI ਹੁਣ ਤੇਜ਼ੀ ਨਾਲ ਗਲੋਬਲ ਹੋ ਰਿਹਾ ਹੈ ਆਓ ਜਾਣਦੇ ਹਾਂ ਕਿਹੜੇ ਦੇਸ਼ਾਂ ਵਿੱਚ UPI ਦੀ ਵਰਤੋਂ ਕੀਤੀ ਜਾਂਦੀ ਹੈ ਫਰਾਂਸ ਸ੍ਰੀਲੰਕਾ ਮਾਰੀਸ਼ੀਅਸ ਸੰਯੁਕਤ ਅਰਬ ਅਮੀਰਾਤ ਸਿੰਗਾਪੁਰ ਨੇਪਾਲ