Worlds most expensive beer: ਸ਼ਰਾਬ ਦੇ ਨਾਮ 'ਤੇ ਪੂਰੀ ਦਨੀਆ ਵਿੱਚ ਜੋ ਕੁਝ ਵੀ ਪੀਤਾ ਜਾਂਦਾ ਹੈ, ਉਹ ਸ਼ਾਇਦ ਬੀਅਰ ਹੀ ਹੋਵੇਗੀ



ਭਾਰਤ 'ਚ ਤੁਹਾਨੂੰ ਬਾਜ਼ਾਰ 'ਚ ਕੁਝ ਸੌ ਰੁਪਏ ਤੋਂ ਲੈ ਕੇ ਕਈ ਹਜ਼ਾਰ ਰੁਪਏ ਤੱਕ ਦੀ ਬੀਅਰ ਵਿਕਦੀ ਦੇਖਣ ਨੂੰ ਮਿਲੇਗੀ ਪਰ ਕੀ ਤੁਸੀਂ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਬਾਰੇ ਜਾਣਦੇ ਹੋ?



ਤੁਹਾਨੂੰ ਦੱਸ ਦੇਈਏ ਕਿ ਇਸ ਦੀ ਕੀਮਤ ਇੰਨੀ ਹੈ ਕਿ ਤੁਸੀਂ ਇੱਕ ਬੋਤਲ ਵਿੱਚ ਦੋ-ਤਿੰਨ ਟਾਪ ਮਾਡਲ BMW ਕਾਰਾਂ ਖਰੀਦ ਸਕਦੇ ਹੋ।



ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦਾ ਨਾਂ ਆਲਸੋਪ'ਸ ਆਰਟਿਕ ਏਲ (Allsopp's Artic Ale) ਹੈ।
ਇੰਡੀਆ ਟਾਈਮਜ਼ 'ਚ ਛਪੀ ਖਬਰ ਮੁਤਾਬਕ ਇਸ ਬੀਅਰ ਦੀ ਕੀਮਤ 5 ਲੱਖ ਡਾਲਰ ਹੈ।


ਦੂਜੇ ਨੰਬਰ 'ਤੇ ਅੰਟਾਰਕਟਿਕ ਨੇਲ ਏਲ ਬੀਅਰ ਹੈ।ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਬੋਤਲ ਦੀ ਕੀਮਤ 1 ਲੱਖ 36 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ



ਤੀਜੇ ਨੰਬਰ 'ਤੇ BrewDog The End of History ਬੀਅਰ ਹੈ।



BrewDog The End of History ਦੁਨੀਆ ਦੀ ਤੀਜੀ ਸਭ ਤੋਂ ਮਹਿੰਗੀ ਬੀਅਰ ਹੈ। ਇਹ ਇੱਕ ਸਕਾਟਿਸ਼ ਬੀਅਰ ਹੈ, ਜਿਸ ਨੂੰ ਦੁਨੀਆ ਦੀਆਂ ਚੋਟੀ ਦੀਆਂ ਲਗਜ਼ਰੀ ਬੀਅਰਾਂ ਵਿੱਚ ਗਿਣਿਆ ਜਾਂਦਾ ਹੈ।



BrewDog The End of History ਬੀਅਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 57 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ।



ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਅੰਕੜਾ ਤਾਂ ਨਹੀਂ, ਪਰ ਏਸ਼ੀਆ ਸਮੇਤ ਪੱਛਮੀ ਦੇਸ਼ਾਂ ਵਿੱਚ ਬੀਅਰ ਬਹੁਤ ਪ੍ਰਸਿੱਧ ਹੈ,