ਭਾਰਤ ਵਿੱਚ ਸਭ ਤੋਂ ਜ਼ਿਆਦਾ ਵਰਤੋਂ ਦੁੱਧ ਦੀ ਕੀਤੀ ਜਾਂਦੀ ਹੈ ਚਾਹ ਤੋਂ ਲੈਕੇ ਦੁੱਧ, ਦਹੀ ਤੱਕ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਅਜਿਹਾ ਵੀ ਦੇਸ਼ ਹੈ ਜਿੱਥੇ ਦੁੱਧ ਪੀਣਾ ਬੂਰਾ ਮੰਨਿਆ ਜਾਂਦਾ ਹੈ ਇਸ ਦੇਸ਼ ਦਾ ਨਾਮ ਚੀਨ ਹੈ, ਜਿੱਥੇ ਲੋਕ ਦੁੱਧ ਨਹੀਂ ਪੀਂਦੇ ਹਨ ਚੀਨ ਦੇ ਲੋਕ ਦੁੱਧ ਨਹੀਂ ਪਚਾ ਸਕਦੇ ਹਨ ਇਸ ਕਰਕੇ ਸਦੀਆਂ ਤੋਂ ਉੱਥੇ ਦੇ ਲੋਕ ਦੁੱਧ ਪੀਣਾ ਪਾਪ ਸਮਝਦੇ ਹਨ ਇੱਕ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਚੀਨ ਦੇ ਲੋਕਾਂ ਦਾ DNA ਵੀ ਇਦਾਂ ਦਾ ਹੈ ਇਹ ਲੋਕ ਜਨਮ ਤੋਂ ਹੀ ਦੁੱਧ ਨਹੀਂ ਪਚਾ ਪਾਉਂਦੇ ਹਨ ਚੀਨ ਦੀ ਅੱਧੀ ਤੋਂ ਵੱਧ ਆਬਾਦੀ ਲੈਕਟੋਜ ਇਨਟਾਲੇਰੇਂਟ ਹੈ