ਭਾਰਤ ਵਿੱਚ ਕੋਈ ਵੀ ਵਿਅਕਤੀ ਜ਼ਿੰਨੀ ਮਰਜ਼ੀ ਸ਼ਰਾਬ ਪੀ ਸਕਦਾ ਹੈ



ਪਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਘਰ ਵਿੱਚ ਲਿਮਿਟ ਵਿੱਚ ਹੀ ਸ਼ਰਾਬ ਰੱਖ ਸਕਦੇ ਹੋ



ਆਬਕਾਰੀ ਵਿਭਾਗ ਦੇ ਨਿਯਮ ਭਾਰਤ ਦੇ ਸਾਰੇ ਸੂਬਿਆਂ ਵਿੱਚ ਵੱਖ-ਵੱਖ ਹਨ



ਭਾਰਤ ਵਿੱਚ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਨਿਯਮ ਨਹੀਂ ਬਣਾਇਆ ਹੈ



ਹਰ ਸੂਬੇ ਦਾ ਆਬਕਾਰੀ ਵਿਭਾਗ ਸ਼ਰਾਬ ਦੀ ਵੱਖ-ਵੱਖ ਨੀਤੀ ਤੈਅ ਕਰਦਾ ਹੈ



ਇਸ ਲਈ ਸ਼ਰਾਬ ਸਟੇਸ਼ਨ ਤੋਂ ਲੈਕੇ ਹਰ ਸੂਬੇ ਵਿੱਚ ਵੱਖ-ਵੱਖ ਨੀਤੀ ਹੁੰਦੀ ਹੈ



ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿੱਚ ਘਰ ਵਿੱਚ ਵਿਅਕਤੀ 18 ਲੀਟਰ ਸ਼ਰਾਬ ਰੱਖ ਸਕਦਾ ਹੈ



ਇਸ ਤੋਂ ਵੱਧ ਸ਼ਰਾਬ ਰੱਖਣਾ ਗੈਰਕਾਨੂੰਨੀ ਮੰਨਿਆ ਜਾਂਦਾ ਹੈ



ਉੱਤਰ ਪ੍ਰਦੇਸ਼ ਵਿੱਚ 6 ਲੀਟਰ ਤੱਕ ਸ਼ਰਾਬ ਆਪਣੇ ਨਾਲ ਰੱਖ ਸਕਦੇ ਹਨ



ਇਸ ਤੋਂ ਵੱਧ ਸ਼ਰਾਬ ਰੱਖਣ ਲਈ ਆਪਣਾ ਲਾਇਸੈਂਸ ਰੱਖਣਾ ਪੈਂਦਾ ਹੈ