ਆਪਣੀ ਲੋੜ ਮੁਤਾਬਕ ਹੀ ਫਰਿੱਜ ਦੀ ਸਮਰੱਥਾ ਚੁਣੋ ਚੰਗੀ ਊਰਜਾ ਵਾਲਾ ਫਰਿੱਜ ਬਿਜਲੀ ਬਚਾਏਗਾ ਅਤੇ ਤੁਹਾਡੇ ਪੈਸੇ ਬਚਣਗੇ ਆਪਣੀ ਲੋੜ ਮੁਤਾਬਕ ਫਰਿੱਜ ਦੀ ਕਿਸਮ ਚੁਣੋ ਸਿੰਗਲ ਡੋਰ, ਡਬਲ ਡੋਰ, ਸਾਈਡ-ਬਾਏ-ਸਾਈਡ ਜਾਂ ਫ੍ਰੈਂਚ ਡੋਰ ਫਰਿੱਜ ਵਿੱਚੋਂ ਚੋਣ ਕਰੋ ਡੀਫ੍ਰਾਸਟਿੰਗ, ਨੋ-ਫ੍ਰਾਸਟ, ਵਾਟਰ ਡਿਸਪੈਂਸਰ, ਆਈਸ ਮੇਕਰ, ਆਦਿ ‘ਤੇ ਪਹਿਲਾਂ ਵਿਚਾਰ ਕਰ ਲਓ ਇਸ ਦੇ ਨਾਲ ਹੀ ਭਰੋਸੇਮੰਦ ਬ੍ਰਾਂਡ ਦੀ ਹੀ ਚੋਣ ਕਰੇ ਜਿਸ ਦੀ ਚੰਗੀ ਵਾਰੰਟੀ ਅਤੇ ਚੰਗੀ ਸੇਵਾ ਦਿੰਦਾ ਹੋਵੇ ਆਪਣੀ ਬਜਟ ਦੇ ਮੁਤਾਬਕ ਹੀ ਫਰਿੱਜ ਦੀ ਚੋਣ ਕਰੋ ਫਰਿੱਜ ਦਾ ਆਕਾਰ ਆਪਣੀ ਰਸੋਈ ਦੇ ਹਿਸਾਬ ਨਾਲ ਹੀ ਚੁਣੋ ਫਰਿੱਜ ਦਾ ਰੰਗ ਤੁਹਾਡੀ ਰਸੋਈ ਦੀ ਸਜਾਵਟ ਨਾਲ ਮੇਲ ਖਾਣਾ ਚਾਹੀਦਾ ਹੈ ਖਰੀਦਣ ਤੋਂ ਪਹਿਲਾਂ ਫਰਿੱਜ ਦੀ ਆਨਲਾਈਨ ਕੀਮਤ ਦੇਖੋ