ਹਵਾਈ ਜਹਾਜ਼ ਵਿੱਚ ਸਫ਼ਰ ਦੌਰਾਨ ਅਸੀਂ ਬਹੁਤ ਸਾਰੀਆਂ ਚੀਜ਼ਾਂ ਨਾਲ ਨਹੀਂ ਲੈ ਕੇ ਜਾ ਸਕਦੇ ਹਾਂ ਨਿਯਮ ਮੁਤਾਬਕ ਹਵਾਈ ਜਹਾਜ਼ ਵਿੱਚ ਕੈਮੀਕਲ ਜਾਂ ਧਾਰ ਵਾਲੀਆਂ ਚੀਜ਼ਾਂ ਨਹੀਂ ਲੈ ਕੇ ਜਾ ਸਕਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਹਵਾਈ ਜਹਾਜ਼ ਵਿੱਚ ਥਰਮਾਮੀਟਰ ਨਾਲ ਨਹੀਂ ਲੈ ਕੇ ਜਾ ਸਕਦੇ ਹਾਂ ਥਰਮਾਮੀਟਰ ਵਿੱਚ ਬੁਖਾਰ ਨਾਪਣ ਲਈ ਮਰਕਰੀ ਭਰੀ ਹੁੰਦੀ ਹੈ ਮਰਕਰੀ ਲਿਕਵਿਡ ਫਾਰਮ ਵਿੱਚ ਪਾਈ ਜਾਂਦੀ ਹੈ ਜੇਕਰ ਮਰਕਰੀ ਐਲਮਿਊਨੀਅਮ ਵਿੱਚ ਮਿਲ ਜਾਵੇ ਤਾਂ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦੀ ਹੈ ਹਵਾਈ ਜਹਾਜ਼ ਦਾ ਜ਼ਿਆਦਾਤਰ ਹਿੱਸਾ Alumunium ਨਾਲ ਬਣਿਆ ਹੁੰਦਾ ਹੈ ਇਸ ਕਰਕੇ ਹਵਾਈ ਜਹਾਜ਼ ਵਿੱਚ ਥਰਮਾਮੀਟਰ ਵਿੱਚ ਨਹੀਂ ਲਿਜਾ ਸਕਦੇ ਜੇਕਰ ਮਰਕਰੀ ਗਲਤੀ ਨਾਲ ਵੀ ਹਵਾਈ ਜਹਾਜ਼ ਵਿੱਚ ਡਿੱਗ ਜਾਵੇ ਤਾਂ ਭਾਰੀ ਮੁਸੀਬਤ ਆ ਸਕਦੀ ਹੈ ਅਜਿਹੇ ਵਿੱਚ ਜੇਕਰ ਤੁਸੀਂ ਹਵਾਈ ਜਹਾਜ਼ ਵਿੱਚ ਆਪਣੇ ਨਾਲ ਥਰਮਾਮੀਟਰ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਜੇਲ੍ਹ ਹੋ ਸਕਦੀ ਹੈ