ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਹੈ

ਅਮਰੀਕਾ ਵਿੱਚ ਕਿਉਂ ਨਹੀਂ ਹੁੰਦਾ ਪ੍ਰਧਾਨ ਮੰਤਰੀ, ਆਉ ਜਾਣਦੇ ਹਾਂ

ਅਮਰੀਕਾ ਵਿੱਚ ਪ੍ਰਧਾਨ ਮੰਤਰੀ ਨਾ ਹੋਣ ਦਾ ਕਾਰਨ ਇਸ ਦੇਸ਼ ਦੇ ਇਤਿਹਾਸ ਵਿੱਚ ਲੁਕਿਆ ਹੋਇਆ ਹੈ

ਬ੍ਰਿਟੇਨ ਤੋਂ ਮਿਲੀ ਆਜ਼ਾਦੀ ਤੋਂ ਬਾਅਦ ਅਮਰੀਕਾ ਵਿੱਚ ਬ੍ਰਿਟੇਨ ਦੀ ਗੁਲਾਮੀ ਦਾ ਕੋਈ ਵੀ ਨਾਮੋਂ-ਨਿਸ਼ਾਨ ਨਾ ਛੱਡਣ ਦਾ ਫੈਸਲਾ ਕੀਤਾ ਗਿਆ ਸੀ

ਬ੍ਰਿਟੇਨ ਦੇ ਸ਼ਾਸਨ ਕਾਲ ਦੌਰਾਨ ਦੇਸ਼ ਨੂੰ ਚਲਾਉਣ ਦੇ ਲਈ ਵੇਬਮਿੰਟਰ ਮਾਡਲ ਆਫ ਡੈਮੋਕ੍ਰੇਸੀ ਸਿਸਟਮ ਦੀ ਵਰਤੋਂ ਕੀਤੀ ਗਈ ਹੈ

ਵੇਬਮਿੰਟਰ ਮਾਡਲ ਦੇ ਤਹਿਤ ਪ੍ਰਧਾਨ ਮੰਤਰੀ ਨੂੰ ਸਿੱਧੇ ਦੇਸ਼ ਦੇ ਲੋਕਾਂ ਵਲੋਂ ਨਹੀਂ ਚੁਣਿਆ ਜਾਂਦਾ ਹੈ

ਸੰਸਦ ਮੈਂਬਰਾਂ ਆਪਣੇ ਚੋਂ ਹੀ ਇੱਕ ਨੂੰ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਹੈ

ਜਿਸ ਕਰਕੇ ਬ੍ਰਿਟੇਨ ਦੇ ਵੇਬਮਿੰਟਰ ਸਿਸਟਮ 'ਤੇ ਅਮਰੀਕਾ ਵਿੱਚ ਪ੍ਰੈਸੀਡੈਂਸ਼ੀਅਲ ਫਾਰਮ ਆਫ ਡੈਮੋਕ੍ਰੇਸੀ ਬਣਾਇਆ ਗਿਆ

ਜਿਸ ਨਾਲ ਦੇਸ਼ ਦੇ ਅਸਲੀ ਅਤੇ ਸੱਚੇ ਨੇਤਾ ਦੀ ਚੋਣ ਕੀਤੀ ਜਾਂਦੀ ਹੈ

ਉੱਥੇ ਹੀ ਅਮਰੀਕੀ ਰਾਸ਼ਟਰਪਤੀ ਅਮਰੀਕੀ ਨਾਗਰਿਕ ਅਤੇ 14 ਸਾਲਾਂ ਤੋਂ ਅਮਰੀਕਾ ਦਾ ਵਾਸੀ ਹੋਣਾ ਚਾਹੀਦਾ ਹੈ