ਭਾਰਤ ਦੇ ਵਿੱਚ ਗਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਬਹੁਤ ਸਾਰੇ ਲੋਕ ਇਹੀ ਸਮਝ ਦੇ ਹਨ ਕਿ ਗਾਂ ਇੰਡੀਆ ਦੀ ਰਾਸ਼ਟਰੀ ਪਸ਼ੂ ਹੈ ਤਾਂ ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਇਹ ਗਲਤ ਹੈ! ਗਾਂ ਨੇਪਾਲ ਦਾ ਰਾਸ਼ਟਰੀ ਪਸ਼ੂ ਹੈ।