ਘਰ ਬੈਠਿਆਂ ਇਦਾਂ ਬਣਵਾਓ ਆਯੁਸ਼ਮਾਨ ਭਾਰਤ ਕਾਰਡ

Published by: ਏਬੀਪੀ ਸਾਂਝਾ

ਆਯੁਸ਼ਮਾਨ ਭਾਰਤ ਯੋਜਨਾ ਭਾਰਤ ਸਰਕਾਰ ਦੀ ਸਿਹਤ ਬੀਮਾ ਯੋਜਨਾ ਹੈ

Published by: ਏਬੀਪੀ ਸਾਂਝਾ

ਇਸ ਦੇ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਫ੍ਰੀ ਇਲਾਜ ਮਿਲਦਾ ਹੈ

Published by: ਏਬੀਪੀ ਸਾਂਝਾ

ਯੋਜਨਾ ਦਾ ਲਾਭ ਸਿਰਫ ਉਨ੍ਹਾਂ ਪਰਿਵਾਰਾਂ ਨੂੰ ਮਿਲਦਾ ਹੈ ਜੋ ਕਿ SEC 2011 ਡੇਟਾ ਜਾਂ PMJAY ਸੂਚੀ ਵਿੱਚ ਸ਼ਾਮਲ ਹੈ

Published by: ਏਬੀਪੀ ਸਾਂਝਾ

ਆਯੁਸ਼ਮਾਨ ਭਾਰਤ ਕਾਰਡ ਬਣਾਉਣ ਦੇ ਲਈ http://pmjay.gov.in ਵੈਬਸਾਈਟ ‘ਤੇ ਜਾਓ

Published by: ਏਬੀਪੀ ਸਾਂਝਾ

ਵੈਬਸਾਈਟ ‘ਤੇ ਜਾ ਕੇ ‘’Am I Eligible’’ ‘ਤੇ ਕਲਿੱਕ ਕਰੋ ਅਤੇ ਆਪਣਾ ਮੋਬਾਈਲ ਨੰਬਰ ਜਾਂ ਰਾਸ਼ਨ ਕਾਰਡ ਨੰਬਰ ਪਾਓ

Published by: ਏਬੀਪੀ ਸਾਂਝਾ

ਅਧਾਰ ਕਾਰਡ ਤੋਂ e-KYC ਪੂਰਾ ਕਰੋ, ਆਪਣੀ ਫੋਟੋ ਤੇ ਜਰੂਰੀ ਜਾਣਕਾਰੀ ਚੰਗੀ ਤਰ੍ਹਾਂ ਭਰੋ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਤੁਹਾਨੂੰ ਡਿਜਿਟਲ ਆਯੂਸ਼ਮਾਨ ਕਾਰਡ ਡਾਊਨਲੋਡ਼ ਦੇ ਲਈ ਉਪਲਬਧ ਹੋ ਜਾਵੇਗਾ

Published by: ਏਬੀਪੀ ਸਾਂਝਾ

ਕਾਰਡ ਬਣਾਉਣ ਵੇਲੇ (ਆਯੁਸ਼ਮਾਨ ਭਾਰਤ ਹੈਲਥ ਅਕਾਊਂਟ) ID ਵੀ ਬਣਵਾਓ

Published by: ਏਬੀਪੀ ਸਾਂਝਾ

ਇਸ ਨਾਲ ਇਲਾਜ ਦਾ ਰਿਕਾਰਡ ਡਿਜੀਟਲ ਰੂਪ ਵਿੱਚ ਜੁੜ ਜਾਵੇਗਾ

Published by: ਏਬੀਪੀ ਸਾਂਝਾ