CV ਤੇ Resume ‘ਚ ਕੀ ਫਰਕ ਹੁੰਦਾ?

Published by: ਏਬੀਪੀ ਸਾਂਝਾ

ਜਦੋਂ ਅਸੀਂ ਕਿਸੇ ਜੌਬ ਲਈ ਅਪਲਾਈ ਕਰਦੇ ਹਾਂ ਤਾਂ ਸਾਨੂੰ CV ਦੀ ਲੋੜ ਪੈਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਇਸ ਤੋਂ ਇਲਾਵਾ ਤੁਸੀਂ Resume ਸ਼ਬਦ ਵੀ ਸੁਣਿਆ ਹੋਵੇਗਾ

ਪਰ ਕੀ ਤੁਹਾਨੂੰ ਪਤਾ ਹੈ ਕਿ CV ਅਤੇ Resume ਵਿੱਚ ਕੀ ਫਰਕ ਹੁੰਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਦੋਵੇਂ ਹੀ ਜਾਬ ਐਪਲੀਕੇਸ਼ਨ ਦੇ ਲਈ ਬਣਾਏ ਜਾਂਦੇ ਹਨ ਪਰ ਫਿਰ ਵੀ ਦੋਹਾਂ ਵਿੱਚ ਵੱਖ-ਵੱਖ ਗੱਲਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

CV ਦੀ ਫੂਲ ਫਾਰਮ ਹੁੰਦੀ ਹੈ Curriculum Vitae ਭਾਵ ਕਿ ਤੁਹਾਡੇ ਜੀਵਨ ਦੇ ਬਾਰੇ ਵਿੱਚ ਜਾਣਕਾਰੀ

Published by: ਏਬੀਪੀ ਸਾਂਝਾ

Resume ਵਿੱਚ ਜ਼ਿਆਦਾ ਫੋਕਸ ਨੌਕਰੀ ਤੋਂ ਰਿਲੇਟਿਡ ਸਕਿਲਸ, ਐਕਸਪੀਰੀਅੰਸ ਅਤੇ ਉਪਲਬਧੀਆਂ ‘ਤੇ ਹੁੰਦਾ ਹੈ

Published by: ਏਬੀਪੀ ਸਾਂਝਾ

CV ਦੀ ਵਰਤੋਂ ਅਕਾਦਮਿਕ ਜਾਂ ਰਿਸਰਚ ਦੇ ਲਈ ਕੀਤਾ ਜਾਂਦੀ ਹੈ, ਜਦਕਿ Resume ਨੂੰ ਜੌਬ ਦੇ ਲਈ ਵਰਤਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸੀਵੀ ਵਿੱਚ ਆਮਤੌਰ ‘ਤੇ ਬਦਲਾਅ ਦੀ ਲੋੜ ਨਹੀਂ ਹੁੰਦੀ ਹੈ,ਜਦਕਿ resume ਨੂੰ ਨੌਕਰੀ ਦੀ ਭਾਲ ਦੇ ਮੁਤਾਬਕ ਬਦਲਣਾ ਪੈਂਦਾ ਹੈ

Published by: ਏਬੀਪੀ ਸਾਂਝਾ

CV ਕਾਫੀ ਡਿਟੇਲਡ ਹੁੰਦਾ ਹੈ, ਜਦਕਿ resume ਕਸਟਮਾਈਜ਼ਡ ਅਤੇ ਜੌਬ ਇਸਪੇਸੇਫਿਕ ਹੁੰਦਾ ਹੈ

Published by: ਏਬੀਪੀ ਸਾਂਝਾ