Condom Will Not Be Cheaper: ਭਾਰਤ ਵਿੱਚ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ, ਪਰ ਕੰਡੋਮ ਅਜੇ ਵੀ ਸਸਤੇ ਨਹੀਂ ਹੋਣਗੇ। ਕੰਡੋਮ ਮਹਿੰਗੇ ਹੋਣ ਦਾ ਕਾਰਨ ਟੈਕਸ ਨਹੀਂ ਸਗੋਂ ਕੁਝ ਹੋਰ ਹੈ। ਆਓ ਜਾਣਦੇ ਹਾਂ ਇਸਦਾ ਕਾਰਨ।