1950 ਵਿੱਚ ਕਿੰਨੀ ਸੀ ਰੁਪਏ ਦੀ ਵੈਲਿਊ

ਅੱਜਕੱਲ੍ਹ ਦੇ ਸਮੇਂ ਵਿੱਚ ਲੈਣ-ਦੇਣ ਦੇ ਲਈ ਰੁਪਏ ਦੀ ਵਰਤੋਂ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਅੱਜ ਭਾਰਤੀ ਰੁਪਏ ਦੀ ਵੈਲਿਊ ਕਾਫੀ ਮੰਨੀ ਜਾਂਦੀ ਹੈ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ 1950 ਵਿੱਚ ਰੁਪਏ ਦੀ ਵੈਲਿਊ ਕਿੰਨੀ ਸੀ

1950 ਦੇ ਦਹਾਕੇ ਵਿੱਚ ਰੁਪਏ ਦੀ ਵੈਲਿਊ ਅੱਜ ਤੋਂ ਵੀ ਜ਼ਿਆਦਾ ਮਜਬੂਤ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਦਰਅਸਲ, 1950 ਵਿੱਚ 1 ਡਾਲਰ ਦੀ ਵੈਲਿਊ ਮਾਤਰਾ 4.76 ਰੁਪਏ ਸੀ

Published by: ਏਬੀਪੀ ਸਾਂਝਾ

ਹਾਲਾਂਕਿ 1966 ਤੋਂ ਬਾਅਦ ਭਾਰਤੀ ਅਰਥਵਿਵਸਥਾ ਵਿੱਚ ਗਿਰਾਵਟ ਆਉਣ ਲੱਗ ਪਈ

Published by: ਏਬੀਪੀ ਸਾਂਝਾ

ਇਸ ਸਮੇਂ ਵਿੱਚ ਵਿਦੇਸ਼ ਵਿੱਚ ਕਰਜ, ਭਾਰਤ-ਚੀਨ ਯੁੱਧ, ਭਾਰਤ-ਪਾਕਿਸਤਾਨ ਯੁੱਧ ਅਤੇ 1966 ਵਿੱਚ ਆਏ ਭਿਆਨਕ ਸੁੱਕੇ ਦੀ ਮਾਰ ਦੇ ਕਰਕੇ ਰੁਪਏ ਦੀ ਵੈਲਿਊ ਘੱਟ ਹੋਈ

Published by: ਏਬੀਪੀ ਸਾਂਝਾ

1974 ਤੱਕ 1 ਡਾਲਰ ਦੀ ਵੈਲਿਊ 8.10 ਰੁਪਏ ਤੱਕ ਪਹੁੰਚ ਗਈ ਸੀ

ਇਸ ਤੋਂ ਬਾਅਦ ਦੇਸ਼ ਵਿੱਚ ਸਿਆਸੀ ਸੰਕਟ ਅਤੇ ਭਾਰੀ ਕਰਜੇ ਦੇ ਕਰਕੇ ਸਮੇਂ-ਸਮੇਂ ‘ਤੇ ਰੁਪਏ ਵਿੱਚ ਗਿਰਾਵਟ ਆਈ ਸੀ