ਮਖਾਣੇ ਅਤੇ ਦੁੱਧ ਦੋਵੇਂ ਹੀ ਸਾਡੇ ਸਰੀਰ ਦੇ ਲਈ ਬਹੁਤ ਪੌਸ਼ਟਿਕ ਅਤੇ ਫਾਇਦੇਮੰਦ ਹੁੰਦੇ ਹਨ



ਦੁੱਧ ਦੇ ਪੋਸ਼ਕ ਤੱਤ ਮਖਾਣਿਆਂ ਨੂੰ ਵੱਧ ਪੌਸ਼ਟਿਕ ਬਣਾ ਦਿੰਦੇ ਹਨ



ਮਖਾਣਿਆਂ ਵਿੱਚ ਭਰਪੂਰ ਮਾਤਰਾ ਵਿੱਚ



ਐਂਟੀਆਕਸੀਡੈਂਟਸ ਅਤੇ ਐਮੀਨੋ ਐਸਿਡ ਪਾਏ ਜਾਂਦੇ ਹਨ



ਦੁੱਧ ਵਿੱਚ ਮਖਾਣੇ ਭਿਓਂ ਕੇ ਖਾਣ ਨਾਲ



ਸੁੰਦਰਤਾ ਵਿੱਚ ਨਿਖਾਰ ਆਉਂਦਾ ਹੈ



ਝੁਰੜੀਆਂ ਤੇ ਫਾਈਨ ਲਾਈਂਸ ਨੂੰ ਘੱਟ ਕਰਨ ਵਿੱਚ ਅਸਰਦਾਰ



ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ



ਸ਼ੂਗਰ ਦੇ ਮਰੀਜ਼ਾਂ ਦੇ ਲਈ ਫਾਇਦੇਮੰਦ



ਇਸ ਦੇ ਸੇਵਨ ਨਾਲ ਵਿਟਾਮਿਨ ਡੀ, ਕੈਲਸ਼ੀਅਮ, ਪ੍ਰੋਟੀਨ ਅਤੇ ਫਾਈਬਰ ਦੀ ਪੂਰਤੀ ਹੁੰਦੀ ਹੈ



ਜੋ ਕਿ ਸਰੀਰਕ ਸਿਹਤ ਨੂੰ ਸੁਧਾਰਨ ਵਿੱਚ ਮਹੱਤਵਪੂਰਣ ਹੁੰਦੀ ਹੈ