Ginger Benefits: ਅਦਰਕ ਨੂੰ ਅਸੀਂ ਸਬਜ਼ੀਆਂ ਵਿੱਚ ਸਵਾਦ ਵਧਾਉਣ ਲਈ ਵਰਤਦੇ ਹਾਂ। ਇਸ ਤੋਂ ਇਲਾਵਾ ਠੰਢ ਵਿੱਚ ਸਰਦੀ-ਜੁਕਾਮ ਦੇ ਇਲਾਜ ਲਈ ਵੀ ਅਦਰਕ ਵਾਲੀ ਚਾਹ ਪੀਤੀ ਜਾਂਦੀ ਹੈ।