Cardiac Arrest Symptoms : ਕਾਰਡੀਅਕ ਅਰੈਸਟ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕਿਸੇ ਵਿਅਕਤੀ ਦਾ ਦਿਲ ਅਚਾਨਕ ਕੰਮ ਕਰਨਾ ਜਾਂ ਧੜਕਣਾ ਬੰਦ ਕਰ ਦਿੰਦਾ ਹੈ।