ਭਾਰ ਘਟਾਉਣ ਲਈ ਕੁਝ ਲੋਕ ਲਗਾਤਾਰ ਪਾਣੀ ਪੀਂਦੇ ਹਨ ਇਹ ਸਾਡੇ ਸਰੀਰ ਲਈ ਚੰਗਾ ਹੁੰਦਾ ਹੈ ਪਰ ਇਸ ਨੂੰ ਰੋਜ਼ ਪੀਣ ਨਾਲ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਗਰਮ ਪਾਣੀ ਪੀਣ ਦੀ ਵਜ੍ਹਾ ਕਰਕੇ ਸਭ ਤੋਂ ਵੱਧ ਅਸਰ ਇਸੋਫੇਗਲ ‘ਤੇ ਪੈਂਦਾ ਹੈ ਇਹ ਖਾਣ ਵਾਲੀ ਨਲੀ ਹੈ ਜੋ ਮੂੰਹ ਤੇ ਢਿੱਡ ਨੂੰ ਜੋੜਦੀ ਹੈ ਗਰਮ ਪਾਣੀ ਪੀਣ ਨਾਲ ਇਸ ਪਾਈਪ ਵਿੱਚ ਦਾਣੇ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਰੋਜ਼ ਗਰਮ ਪਾਣੀ ਪੀਣ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਇਲਾਵਾ ਇਹ ਬਵਾਸੀਰ ਦੀ ਦਿੱਕਤ ਨੂੰ ਟ੍ਰਿਗਰ ਕਰ ਸਕਦੀ ਹੈ ਇਹ ਸਰੀਰ ਵਿੱਚ ਪਾਣੀ ਦੀ ਕਮੀ ਦਾ ਕਾਰਨ ਬਣ ਸਕਦੀ ਹੈ ਤੁਹਾਡੇ ਬੁੱਲ੍ਹ ਵੀ ਸੁੱਖ ਸਕਦੇ ਹਨ ਅਤੇ ਪੈਰਾਂ ਵਿੱਚ ਦਰਦ ਵੀ ਸ਼ੁਰੂ ਹੋ ਸਕਦਾ ਹੈ