ਟਮਾਟਰ ਦੀ ਵਰਤੋਂ ਜ਼ਿਆਦਾਤਰ ਭਾਰਤੀ ਆਪਣੇ ਘਰਾਂ ਵਿੱਚ ਕਰਦੇ ਹਨ



ਰੋਜ਼ਾਨਾ ਬਣਾਉਣ ਵਾਲੀਆਂ ਸਬਜ਼ੀਆਂ ਵਿੱਚ ਇਸ ਦੀ ਖਾਸ ਤੌਰ ‘ਤੇ ਵਰਤੋਂ ਕੀਤੀ ਜਾਂਦੀ ਹੈ



ਕਈ ਲੋਕ ਇਸ ਨੂੰ ਸਲਾਦ ਬਣਾ ਕੇ ਰੋਟੀ ਨਾਲ ਖਾਂਦੇ ਹਨ



ਟਮਾਟਰ ਕੈਲੋਰੀ ਵਿੱਚ ਘੱਟ ਤੇ ਪੋਸ਼ਣ ਨਾਲ ਭਰਪੂਰ ਹੁੰਦਾ ਹੈ



ਪਰ ਕਿਸੇ ਚੀਜ਼ ਨੂੰ ਜ਼ਿਆਦਾਤਰ ਖਾਣਾ ਤੁਹਾਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ



ਬਹੁਤ ਜ਼ਿਆਦਾ ਟਮਾਟਰ ਖਾਣ ਨਾਲ ਸੀਨੇ ਵਿੱਚ ਜਲਨ ਜਾਂ ਐਸਿਡ ਰਿਫਲੈਕਸ ਦੀ ਸਮੱਸਿਆ ਪੈਦਾ ਹੋ ਸਕਦੀ ਹੈ



ਜੋੜਾਂ ਦੀ ਦਰਦ ਅਤੇ ਏਡਿਮਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ



ਕਿਡਨੀ ਦੀ ਬਿਮਾਰੀ ਵਾਲੇ ਲੋਕਾਂ ਨੂੰ ਬਿਨਾਂ ਡਾਕਟਰ ਦੀ ਸਲਾਹ ਤੋਂ ਨਹੀਂ ਖਾਣਾ ਚਾਹੀਦਾ



ਤੁਹਾਨੂੰ ਟਮਾਟਰ ਤੋਂ ਐਲਰਜੀ ਹੈ ਤਾਂ ਇਸ ਦਾ ਸੇਵਨ ਘੱਟ ਮਾਤਰਾ ਵਿੱਚ ਕਰੋ



ਜ਼ਿਆਦਾ ਸੇਵਨ ਤੁਹਾਡੀ ਪਰੇਸ਼ਾਨੀ ਨੂੰ ਹੋਰ ਵਧਾ ਸਕਦਾ ਹੈ