Gold Silver Price today: ਅੱਜ ਭਾਵ 26 ਦਸੰਬਰ ਨੂੰ ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਵਾਇਦਾ ਬਾਜ਼ਾਰ 'ਚ ਸੋਨਾ ਸਸਤਾ ਹੋ ਗਿਆ। ਇਸ ਦੇ ਨਾਲ ਦੱਸਣਯੋਗ ਇਹ ਵੀ ਹੈ ਕਿ ਅੱਜ ਚਾਂਦੀ ਦੇ ਰੇਟ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।