ਇਹ ਟੂਰ ਪੈਕੇਜ 7 ਦਿਨ ਅਤੇ 6 ਰਾਤਾਂ ਦਾ ਹੈ। ਇਸ 'ਚ ਤੁਹਾਨੂੰ ਬਹੁਤ ਘੱਟ ਕੀਮਤ 'ਤੇ ਆਉਣ-ਜਾਣ, ਰਹਿਣ ਅਤੇ ਖਾਣ-ਪੀਣ ਵਰਗੀਆਂ ਕਈ ਸਹੂਲਤਾਂ ਮਿਲਣਗੀਆਂ। ਇਸ ਟੂਰ ਪੈਕੇਜ ਵਿੱਚ, ਤੁਹਾਨੂੰ ਇਕੱਲੇ ਸਫ਼ਰ ਕਰਨ ਲਈ ਪ੍ਰਤੀ ਵਿਅਕਤੀ 57,900 ਰੁਪਏ, ਦੋ ਵਿਅਕਤੀਆਂ ਲਈ 52,800 ਰੁਪਏ ਅਤੇ ਤਿੰਨ ਵਿਅਕਤੀਆਂ ਨਾਲ ਯਾਤਰਾ ਕਰਨ ਲਈ 50,900 ਰੁਪਏ ਦੇਣੇ ਪੈਣਗੇ।