ਹੀਰੋ ਨੰਬਰ 1 ਗੋਵਿੰਦਾ 21 ਦਸੰਬਰ ਨੂੰ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹਨ।

ਜਨਮ ਦਿਨ 'ਤੇ ਜਾਣੋ ਗੋਵਿੰਦਾ ਦੀ ਨੈਟਵਰਥ

ਰਾਜਾ ਬਾਬੂ ਗੋਵਿੰਦਾ ਦੀ ਕੁੱਲ ਜਾਇਦਾਦ 133 ਕਰੋੜ ਰੁਪਏ ਹੈ।

ਗੋਵਿੰਦਾ ਦੀ ਮਹੀਨਾਵਾਰ ਆਮਦਨ 1 ਕਰੋੜ ਰੁਪਏ ਹੈ।

ਜਦੋਂ ਕਿ ਗੋਵਿੰਦਾ ਦੀ ਸਾਲਾਨਾ ਆਮਦਨ 10-12 ਕਰੋੜ ਤੋਂ ਵੱਧ ਹੈ।

ਗੋਵਿੰਦਾ ਬ੍ਰਾਂਡ ਐਂਡੋਰਸਮੈਂਟ ਲਈ 2 ਕਰੋੜ ਰੁਪਏ ਲੈਂਦੇ ਹਨ

ਗੋਵਿੰਦਾ ਕੋਲ ਮੁੰਬਈ ਵਿੱਚ ਇੱਕ ਲਗਜ਼ਰੀ ਘਰ ਹੈ, ਉਨ੍ਹਾਂ ਦੀ ਜਾਇਦਾਦ ਦੀ ਕੀਮਤ 16 ਕਰੋੜ ਰੁਪਏ ਹੈ।

ਗੋਵਿੰਦਾ ਦੇ ਮੁੰਬਈ 'ਚ 2 ਹੋਰ ਘਰ ਹਨ, ਉਨ੍ਹਾਂ ਦਾ ਇਕ ਬੰਗਲਾ ਜੁਹੂ 'ਚ ਅਤੇ ਦੂਜਾ ਮਧ ਆਈਲੈਂਡ 'ਚ ਹੈ।

ਗੋਵਿੰਦਾ ਕੋਲ ਲਗਜ਼ਰੀ ਗੱਡੀਆਂ ਹਨ, ਜਿਨ੍ਹਾਂ ਵਿੱਚ ਮਿਤਸੁਬੀਸ਼ੀ ਲੈਂਸਰ ਅਤੇ ਫੋਰਡ ਐਂਡੇਵਰ ਸ਼ਾਮਲ ਹਨ।

ਦੱਸ ਦੇਈਏ ਕਿ ਗੋਵਿੰਦਾ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ ਸਾਲ 1986 ਵਿੱਚ ਫਿਲਮ ਲਵ 86 ਨਾਲ ਕੀਤੀ ਸੀ।