ਨੇਹਾ ਹਮੇਸ਼ਾ ਹੀ ਆਪਣੀ ਬੋਲਡਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ

ਨੇਹਾ ਹਮੇਸ਼ਾ ਹੀ ਆਪਣੇ ਹੌਟ ਅਤੇ ਬੋਲਡ ਫੋਟੋਸ਼ੂਟ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ

ਨੇਹਾ ਹਮੇਸ਼ਾ ਆਪਣੇ ਹੌਟ ਤੇ ਸੈਕਸੀ ਲੁੱਕ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ
ਇਨ੍ਹਾਂ ਤਸਵੀਰਾਂ 'ਚ ਨੇਹਾ ਨੇ ਸਿਲਵਰ ਕਲਰ ਦੀ ਸ਼ਾਰਟ ਡੀਪ ਨੇਕ ਡਰੈੱਸ ਪਾਈ ਹੋਈ ਹੈ
ਇਨ੍ਹਾਂ ਤਸਵੀਰਾਂ 'ਚ ਨੇਹਾ ਮਲਿਕ ਨੇ ਆਪਣੇ ਕਰਵੀ ਫਿਗਰ ਨੂੰ ਫਲਾਂਟ ਕੀਤਾ ਹੈ