ਹੰਸਿਕਾ ਮੋਟਵਾਨੀ ਆਪਣੇ ਬੋਲਡ ਅਤੇ ਗਲੈਮਰਸ ਫੋਟੋਸ਼ੂਟ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ

ਪ੍ਰਸ਼ੰਸਕ ਉਸ ਦੀ ਹੌਟਨੈੱਸ ਨੂੰ ਦੇਖ ਕੇ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ

ਹਾਲ ਹੀ 'ਚ ਹੰਸਿਕਾ ਦੇ ਲੇਟੈਸਟ ਅੰਦਾਜ਼ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ

ਹੰਸਿਕਾ ਨੇ ਆਪਣੀ ਦਮਦਾਰ ਅਦਾਕਾਰੀ ਤੇ ਸਟਾਈਲਿਸ਼ ਲੁੱਕ ਨਾਲ ਇੱਕ ਖਾਸ ਪਛਾਣ ਬਣਾਈ ਹੈ

ਅਦਾਕਾਰਾ ਦੀਆਂ ਤਸਵੀਰਾਂ ਅਕਸਰ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ

ਹੰਸਿਕਾ ਤਾਜ਼ਾ ਤਸਵੀਰਾਂ ਵਿੱਚ ਹਰੇ ਰੰਗ ਦੇ ਸ਼ਾਰਟਸ ਤੇ ਕ੍ਰੌਪ ਟਾਪ ਪਹਿਨੇ ਨਜ਼ਰ ਆ ਰਹੀ ਹੈ

ਨਾਲ ਹੀ ਅਭਿਨੇਤਰੀ ਨੇ ਪਹਿਰਾਵੇ ਨੂੰ ਵਧਾਉਣ ਲਈ ਇੱਕ ਕੋਟ ਵੀ ਕੈਰੀ ਕੀਤਾ ਹੈ

ਹੰਸਿਕਾ ਨੇ ਹਾਈ ਹੀਲ, ਖੁੱਲ੍ਹੇ ਵਾਲਾਂ ਤੇ ਨਿਊਡ ਲਿਪਸਟਿਕ ਲਗਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ

ਅਭਿਨੇਤਰੀ ਇੱਕ ਤੋਂ ਵਧ ਕੇ ਇੱਕ ਸੈਕਸੀ ਅੰਦਾਜ਼ 'ਚ ਪੋਜ਼ ਦਿੰਦੇ ਹੋਏ ਹੌਟ ਤਸਵੀਰਾਂ ਕਲਿੱਕ ਕਰਵਾ ਰਹੀ ਹੈ

ਉਸ ਦੇ ਇਸ ਸ਼ਾਨਦਾਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਤੇਜ਼ੀ ਨਾਲ ਵਧਣ ਲੱਗੀ ਹੈ