ਮੌਨੀ ਰਾਏ ਪਰਫੈਕਟ ਸਟਾਈਲ ਤੇ ਬੋਲਡ ਲੁੱਕ ਕਾਰਨ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ

ਹਾਲ ਹੀ 'ਚ ਮੌਨੀ ਨੇ ਆਪਣੇ ਤਾਜ਼ਾ ਫੋਟੋਸ਼ੂਟ ਦੌਰਾਨ ਇੱਕ ਛੋਟੀ ਡਰੈੱਸ ਪਾਈ ਹੋਈ ਹੈ

ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਦੇ ਕਿਲਰ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ

ਮੌਨੀ ਰਾਏ ਚੰਗੀ ਤਰ੍ਹਾਂ ਜਾਣਦੀ ਹੈ ਕਿ ਸੋਸ਼ਲ ਮੀਡੀਆ ਦਾ ਤਾਪਮਾਨ ਕਿਵੇਂ ਵਧਾਉਣਾ ਹੈ

ਇਨ੍ਹਾਂ ਤਸਵੀਰਾਂ 'ਚ ਮੌਨੀ ਨੇ ਬਲੈਕ ਕ੍ਰੌਪ ਟਾਪ ਅਤੇ ਮੈਚਿੰਗ ਮਿਨੀ ਸਕਰਟ ਪਾਈ ਹੋਈ ਹੈ

ਅਭਿਨੇਤਰੀ ਮੌਨੀ ਰਾਏ ਦੇ ਕ੍ਰੌਪ ਟਾਪ ਦਾ ਲੁੱਕ ਸਟਾਈਲਿਸ਼ ਕੋਟ ਵਰਗਾ ਲੱਗਦਾ ਹੈ

ਇਸ ਤਸਵੀਰ 'ਚ ਮੌਨੀ ਰਾਏ ਕੁਰਸੀ 'ਤੇ ਬੈਠੀ ਆਪਣੀਆਂ ਲੱਤਾਂ ਨੂੰ ਫਲਾਂਟ ਕਰ ਰਹੀ ਹੈ

ਅਭਿਨੇਤਰੀ ਨੇ ਸਫੇਦ ਅਤੇ ਕਾਲੇ ਰੰਗ ਦੀਆਂ ਜੁੱਤੀਆਂ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ

ਮੌਨੀ ਦਾ ਸਲੀਕ ਹੇਅਰ ਸਟਾਈਲ ਤੇ ਸਟਲ ਮੇਕਅੱਪ ਉਸ ਦੀ ਦਿੱਖ ਨੂੰ ਹੋਰ ਵੀ ਵਧਾ ਰਿਹਾ ਹੈ

ਮੌਨੀ ਨੇ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਹੌਟ ਤੇ ਬੋਲਡ ਪੋਜ਼ ਦਿੱਤੀ ਹਨ