ਸਪਨਾ ਚੌਧਰੀ ਨੂੰ ਟੱਕਰ ਦਿੰਦੀ ਹੈ ਪ੍ਰਾਂਜਲ ਦਹੀਆ ਹਰਿਆਣਵੀ ਅਦਾਕਾਰਾ ਅਤੇ ਮਾਡਲ ਹੈ ਪ੍ਰਾਂਜਲ ਦਹੀਆ ਪ੍ਰਾਂਜਲ ਦੇ ਬੇਹਤਰੀਨ ਡਾਂਸ ਦੇ ਦੀਵਾਨੇ ਨੇ ਫੈਨਜ਼ ਪ੍ਰਾਂਜਲ ਨੇ ਕਈ ਮਿਊਜ਼ਿਕ ਐਲਬਮ 'ਚ ਕੀਤਾ ਕੰਮ ਆਪਣੇ ਬੇਹਤਰੀਨ ਡਾਂਸ ਅਤੇ ਕਿਊਟ ਲੁੱਕਸ ਨਾਲ ਫੇਮਸ ਹੈ ਪ੍ਰਾਂਜਲ ਹਰ ਡ੍ਰੈੱਸ 'ਚ ਕਹਿਰ ਢਾਹੁੰਦੀ ਹੈ ਪ੍ਰਾਂਜਲ ਕਿਸੇ ਬੌਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਪ੍ਰਾਂਜਲ ਹਰ ਡ੍ਰੈੱਸ 'ਚ ਦਿਖਦੀ ਹੈ ਬਲਾ ਦੀ ਖੂਬਸੂਰਤ ਪ੍ਰਾਂਜਲ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਐਕਟਿਵ ਇੰਸਟਾਗ੍ਰਾਮ 'ਤੇ ਪ੍ਰਾਂਜਲ ਦੇ 2.6 ਮਿਲੀਅਨ ਫੌਲੋਅਰਸ ਹਨ ਟਿਕ ਟੌਕ ਦੀ ਫੇਮਸ ਸਟਾਰ ਰਹਿ ਚੁੱਕੀ ਹੈ ਪ੍ਰਾਂਜਲ ਹਰਿਆਣਾ ਦੇ ਫਰੀਦਾਬਾਦ 'ਚ ਹੋਇਆ ਪ੍ਰਾਂਜਲ ਦਾ ਜਨਮ ਪ੍ਰਾਂਜਲ ਨੂੰ ਸਕੂਲ ਟਾਈਮ ਨਾਲ ਹੀ ਅਦਾਕਾਰੀ ਅਤੇ ਡਾਂਸਿੰਗ ਦਾ ਸ਼ੌਕ 52 ਗਜ ਦਾ ਦਾਮਨ, ਝਾਂਜਰ, ਸੁਰਮੇ ਦੀ ਧਾਰ ਜਿਹੇ ਦਿੱਤੇ ਕਈ ਹਿੱਟ ਗਾਣੇ ਪ੍ਰਾਂਜਲ ਦੇ ਨੇ 55 ਹਜਾਰ ਤੋਂ ਵੱਧ ਸਬਸਕ੍ਰਾਈਬਰ ਪੰਜਾਬੀ ਅਤੇ ਹਰਿਆਣਵੀ ਸਾਂਗ 'ਚ ਆਪਣੇ ਡਾਂਸ ਨਾਲ ਕਰ ਚੁੱਕੀ ਹੈ ਫੈਨਜ਼ ਨੂੰ ਕਾਇਲ