Happy Birthday Yuvraj Singh: ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। 12 ਦਸੰਬਰ 1981 ਨੂੰ ਜਨਮੇ ਯੁਵਰਾਜ ਨੂੰ ਟੀਮ ਇੰਡੀਆ ਦਾ ਸਭ ਤੋਂ ਵੱਡਾ ਮੈਚ ਵਿਨਰ ਮੰਨਿਆ ਜਾਂਦਾ ਹੈ।