ਹਰੀ ਮਿਰਚ 'ਚ ਵਿਟਾਮਿਨ-ਸੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ
ਹਰੀ ਮਿਰਚ ਦੇ ਪੋਸ਼ਕ ਤੱਤ ਚਮੜੀ ਦੀ ਚਮਕ, ਕੱਸਣ ਅਤੇ ਕੋਮਲ ਬਣਤਰ ਨੂੰ ਬਣਾਈ ਰੱਖਣ ਲਈ ਜ਼ਰੂਰੀ
ਹਰੀ ਮਿਰਚ ਆਇਰਨ ਦਾ ਕੁਦਰਤੀ ਸਰੋਤ ਜੋ ਸਰੀਰ ਦੇ ਅੰਦਰ ਖੂਨ ਦੇ ਪ੍ਰਵਾਹ ਨੂੰ ਵਧਾਉਣ ਦਾ ਕੰਮ ਕਰਦਾ ਹੈ
ਹਰੀ ਮਿਰਚ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ
ਹਰੀ ਮਿਰਚ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦਗਾਰ
ਹਰ ਰੋਜ਼ ਹਰੀ ਮਿਰਚ ਦਾ ਸੇਵਨ ਸੀਮਤ ਮਾਤਰਾ 'ਚ ਕਰਨ ਨਾਲ ਮੂੰਹ ਅਤੇ ਪੇਟ ਦੇ ਛਾਲਿਆਂ ਤੋਂ ਰਾਹਤ ਦਿੰਦਾ
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਹਰੀ ਮਿਰਚ ਨੂੰ ਡਾਈਟ 'ਚ ਸ਼ਾਮਲ ਕਰੋ, ਕਿਉਂਕਿ ਇਸ 'ਚ ਹੁੰਦਾ ਹੈ ਵਿਟਾਮਿਨ ਏ
ਹਰੀ ਮਿਰਚ ਦਿਮਾਗ 'ਚ ਐਂਡੋਰਫਿਨ ਦਾ ਸੰਚਾਰ ਕਰਦੀ ਹੈ, ਜਿਸ ਕਾਰਨ ਸਾਡਾ ਮੂਡ ਕਾਫੀ ਹੱਦ ਤੱਕ ਖੁਸ਼ਹਾਲ ਰਹਿੰਦਾ ਹੈ