ਆਂਵਲਾ ਐਸਿਡਿਟੀ ਦਾ ਇਲਾਜ ਕਰਦਾ ਹੈ
ਆਂਵਲਾ ਅਨੀਮੀਆ ਦਾ ਇਲਾਜ ਵੀ ਕਰਦਾ ਹੈ
ਆਂਵਲਾ ਖਾਣ ਨਾਲ ਵਾਲਾਂ ਦੇ ਝੜਨ ਤੋਂ ਛੁਟਕਾਰਾ ਮਿਲਦਾ ਹੈ
ਆਂਵਲਾ ਖਾਣ ਨਾਲ ਇਨਫੈਕਸ਼ਨ ਤੋਂ ਵੀ ਛੁਟਕਾਰਾ ਮਿਲਦਾ ਹੈ
ਸ਼ੂਗਰ ਦੇ ਮਰੀਜ਼ਾਂ ਲਈ ਆਂਵਲਾ ਖਾਣਾ ਬਹੁਤ ਫਾਇਦੇਮੰਦ
ਆਂਵਲਾ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ
ਆਂਵਲੇ ਦੇ ਸੇਵਨ ਨਾਲ ਕਿਡਨੀ ਵੀ ਠੀਕ ਤਰ੍ਹਾਂ ਕੰਮ ਕਰਦੀ