ਹਰੀ ਮਿਰਚ ਵਿੱਚ ਵਿਟਾਮਿਨ ਏ,ਬੀ,6, ਆਇਰਨ, ਕੋਪਰ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਕਿ ਕਈ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ ਸੁਆਦ ਵਿੱਚ ਤਿੱਖੀ ਹਰੀ ਮਿਰਚ ਨਾਲ ਸਿਹਤ ਨੂੰ ਹੁੰਦੇ ਇਹ ਫਾਇਦੇ ਇਮਿਊਨ ਸਿਸਟਮ ਬਣਾਏ ਮਜ਼ਬੂਤ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਮਦਦਗਾਰ ਭਾਰ ਕੰਟਰੋਲ ਕਰਨ ਵਿੱਚ ਮਦਦ ਕਰੇ ਡਾਇਬਟੀਜ਼ ਵਿੱਚ ਫਾਇਦੇਮੰਦ ਕੋਲੈਸਟ੍ਰੋਲ ਕੰਟਰੋਲ ਕਰੇ ਸਕਿਨ ਨੂੰ ਰੱਖੇ ਹੈਲਥੀ ਬਲੱਡ ਪ੍ਰੈਸ਼ਰ ਕੰਟਰੋਲ ਕਰੇ