ਸਰ੍ਹੋਂ ਦੇ ਬੀਜਾਂ ਨੂੰ ਦਹਾਕਿਆਂ ਤੋਂ ਔਸ਼ਧੀ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਦੱਸਾਂਗੇ ਕੈਂਸਰ ਤੋਂ ਬਚਾਏ ਸਿਰਦਰਦ ਤੇ ਮਾਈਗਰੇਨ 'ਚ ਲਾਭਕਾਰੀ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਬਣਾਉਣ ਦਿਲ ਨੂੰ ਬਣਾਵੇ ਸਿਹਤਮੰਦ ਹੱਡੀਆਂ ਤੇ ਦੰਦਾਂ ਨੂੰ ਬਣਾਏ ਮਜ਼ਬੂਤ