ਚਿਹਰੇ ਦੀ ਰੌਣਕ ਵਾਪਸ ਲੈ ਕੇ ਆਵੇਗਾ ਚੰਦਨ



ਸਦੀਆਂ ਤੋਂ ਚੰਦਨ ਦੀ ਵਰਤੋਂ ਚਮੜੀ, ਵਾਲਾਂ ਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾ ਰਹੀ ਹੈ।



ਚੰਦਨ ਦੇ ਤੇਲ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜਿਸ ਕਾਰਨ ਇਸ ਦੀ ਵਰਤੋਂ ਕਾਸਮੈਟਿਕਸ ਉਤਪਾਦਾਂ 'ਚ ਖਾਸ ਤੌਰ 'ਤੇ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਫਾਇਦੇ



ਮਾਇਸਚਰਾਈਜ਼ਿੰਗ



ਐਂਟੀ-ਇੰਫਲੇਮੇਟਰੀ



ਐਂਟੀਬੈਕਟੀਰੀਅਲ ਤੇ ਐਂਟੀਫੰਗਲ



ਐਂਟੀ-ਏਜਿੰਗ