ਨੀਂਦ ਮਨੁੱਖ ਦੀ ਸਿਹਤ ਲਈ ਫਾਇਦੇਮੰਦ ਹੈ



ਇਹ ਊਰਜਾ ਰੀਫਿਊਲਿੰਗ ਦੀ ਤਰ੍ਹਾਂ ਕੰਮ ਕਰਦੀ ਹੈ



ਕਦੇ ਤੁਸੀਂ ਸੋਚਿਆ ਹੈ ਕਿ ਮਨੁੱਖ ਕਿੰਨੀ ਦੇਰ ਤੱਕ ਬਿਨਾਂ ਸੁਤਿਆਂ ਰਹਿ ਸਕਦਾ ਹੈ



1933 ਵਿੱਚ ਰੈਂਡੀ ਗਾਰਡਨਰ ਅਤੇ ਮੈਕਏਲਿਸਟਿਕ ਨੇ ਇਸ ਬਾਰੇ ਜਾਣਕਾਰੀ ਦਿੱਤੀ



ਰੈਂਡੀ ਗਾਰਡਨਰ ਨੇ 11 ਦਿਨ ਅਤੇ 15 ਮਿੰਟ ਤੱਕ ਜਾਗਣ ਦਾ ਰਿਕਾਰਡ ਬਣਾਇਆ ਹੈ



ਉਸ ਤੋਂ ਬਾਅਦ ਗਾਰਡਨਰ 14 ਘੰਟੇ 46 ਮਿੰਟ ਤੱਕ ਲਗਾਤਾਰ ਸੁੱਤੇ ਰਹਿੰਦੇ



ਅਜਿਹਾ ਕਰਨ ਨਾਲ ਉਨ੍ਹਾਂ ਦੀ ਮਨ ਦੀ ਦਸ਼ਾ ਅਤੇ ਯਾਦਦਾਸ਼ਤ ‘ਤੇ ਅਸਰ ਪੈਣ ਲੱਗ ਗਿਆ



ਇਸ ਤਰ੍ਹਾਂ ਜਾਗਣ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਲੱਗਿਆ



ਜ਼ਿਆਦਾ ਸਮੇਂ ਤੱਕ ਜਾਗਣਾ ਸਿਹਤ ਦੇ ਲਈ ਸਹੀ ਨਹੀਂ ਹੈ



ਤੁਸੀਂ ਵੀ ਆਪਣੀ ਸਿਹਤ ਦਾ ਧਿਆਨ ਰੱਖੋ