ਅਨਾਨਾਸ ਨਾਲ ਹੋਰ ਫਲ ਮਿਲਾ ਕੇ ਫਰੂਟ ਚਾਟ ਦਾ ਨਾਸਤਾ ਸਰੀਰ ਲਈ ਲਾਹੇਵੰਦ ਹੈ ਪੱਥਰੀ ਦੀ ਸਮੱਸਿਆ ਵਿੱਚ ਅਨਾਨਾਸ ਦਾ ਜੂਸ ਲੈਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਨਾਨਾਸ ਵਿੱਚ ਇੱਕ ਇੰਜਾਇਮ ਹੁੰਦਾ ਹੈ ਬ੍ਰੋਮਲਿਨ ਜੋ ਖਾਣੇ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ ਵੀ ਫੂਡ ਮਗਰੋਂ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਅਨਾਨਾਸ ਖਾਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ ਅਨਾਨਾਸ ਨੂੰ ਕਈ ਲੋਕ ਬੜੇ ਚਾਅ ਨਾਲ ਖਾਂਦੇ ਹਨ ਅਸਥਮਾ ਕੇ ਕਫ਼ ਦੀ ਸਮੱਸਿਆ ਵਿੱਚ ਅਨਾਨਾਸ ਖਾਣ ਨਾਲ ਫੇਫੜੇ ਸਾਫ ਹੋ ਜਾਂਦੇ ਹਨ ਅਨਾਨਾਸ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਅਨਾਨਾਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ