ਨੀਰੂ ਲੰਬੇ ਸਮੇਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ
ਐਕਟਰਸ ਨੀਰੂ ਬਾਜਵਾ ਹਮੇਸ਼ਾ ਤੋਂ ਹੀ ਆਪਣੀ ਖਾਸ ਅਦਾਕਾਰੀ ਲਈ ਜਾਣੀ ਜਾਂਦੀ ਹੈ
ਨੀਰੂ ਬਾਜਵਾ ਹੁਣ ਆਪਣੇ ਪਤੀ ਅਤੇ ਧੀਆਂ ਨਾਲ ਕੈਨੇਡਾ ਵਿੱਚ ਰਹਿੰਦੀ ਹੈ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਰਫੈਕਟ ਫਿਗਰ 'ਚ ਨਜ਼ਰ ਆਉਣ ਵਾਲੀ ਨੀਰੂ ਦੀ ਉਮਰ 41 ਸਾਲ ਹੈ
ਨੀਰੂ ਦਾ ਅਸਲੀ ਨਾਮ ਅਰਸ਼ਵੀਰ ਕੌਰ ਬਾਜਵਾ ਹੈ ਤੇ ਉਸ ਨੂੰ ਬਚਪਨ ਤੋਂ ਹੀ ਐਕਟਰਸ ਬਣਨ ਦਾ ਸ਼ੌਕ ਸੀ
ਨੀਰੂ ਨੇ ਫਿਲਮ 'ਮੈਂ ਸੋਲ੍ਹ ਬਰਸ ਕੀ' ਨਾਲ ਅਦਾਕਾਰੀ ਦੀ ਦੁਨੀਆ 'ਚ ਐਂਟਰੀ ਕੀਤੀ
ਬਾਜਵਾ ਦਾ ਕੈਨੇਡਾ ਅਤੇ ਭਾਰਤ ਦੋਵਾਂ ਦੇਸ਼ਾਂ 'ਚ ਆਲੀਸ਼ਾਨ ਘਰ ਹੈ ਅਤੇ ਉਸ ਨੂੰ ਗੱਡੀਆਂ ਦਾ ਵੀ ਬਹੁਤ ਸ਼ੌਕ ਹੈ
ਨੀਰੂ ਬਾਜਵਾ ਦੀ ਨੈੱਟ ਵਰਥ ਕਰੀਬ 15 ਤੋਂ 20 ਮਿਲੀਅਨ ਹੈ ਤੇ ਉਹ ਇੱਕ ਫਿਲਮ ਲਈ ਲਗਪਗ 70 ਲੱਖ ਰੁਪਏ ਫੀਸ ਲੈਂਦੀ ਹੈ