ਸ਼ੰਕਰ ਮਹਾਦੇਵਨ ਇੱਕ ਅਜਿਹਾ ਨਾਮ ਹੈ ਜਿਸ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਸ਼ੰਕਰ ਮਹਾਦੇਵਨ ਦੇ 'ਤਾਰੇ ਜ਼ਮੀਨ ਪਰ' ਫਿਲਮ 'ਚ ਮਾਂ ਗਾਣੇ ਨੇ ਦਰਸ਼ਕਾਂ ਨੂੰ ਖੂਬ ਰਵਾਇਆ ਚਾਂਦਨੀ ਚੌਕ ਟੂ ਚਾਈਨਾ ਦਾ ਗਾਣਾ 'ਤੇਰੇ ਨੈਨਾ' ਦਿਲ ਧੜਕਨੇ ਦੋ ਦਾ ਗਾਣਾ ਗੱਲਾਂ ਗੂੜ੍ਹੀਆਂ ਤੁਹਾਡੀ ਪਲੇਲਿਸਟ ਵਿੱਚ ਇੱਕ ਲਾਜ਼ਮੀ ਪਾਰਟੀ ਗੀਤ ਹੈ My name is Khan ਦਾ ਗਾਣਾ ਨੂਰ ਏ ਖੁਦਾ ਸੂਰਮਾ ਦਾ ਟਾਈਟਲ ਸੌਂਗ 1998 ਵਿੱਚ ਰਿਲੀਜ਼ ਹੋਈ ਮਹਾਦੇਵਨ ਦੀ ਸਭ ਤੋਂ ਪ੍ਰਸਿੱਧ ਰਚਨਾ 'ਬ੍ਰੇਥਲੈੱਸ' ਸਭ ਤੋਂ ਵਧੀਆ ਕੰਮ ਵਜੋਂ ਜਾਣੀ ਜਾਂਦੀ ਹੈ ਦਿਲ ਚਾਹਤਾ ਹੈ - ਦੋਸਤਾਂ ਨਾਲ ਹਰ ਰੋਡ ਟ੍ਰਿੱਪ 'ਦਿਲ ਚਾਹਤਾ ਹੈ' 2006 ਦੀ ਫਿਲਮ 'ਕਭੀ ਅਲਵਿਦਾ ਨਾ ਕਹਿਣਾ' ਦਾ ਸਭ ਤੋਂ ਹਿੱਟ ਗੀਤ 'ਮਿਤਵਾ ਭਗਵਾਨ ਗਣੇਸ਼ ਨਾਲ ਜੁੜਿਆ ਕੋਈ ਵੀ ਈਵੈਂਟ ਸ਼੍ਰੀਗਣੇਸ਼ਯ ਧੀਮਹਿ ਗਾਣੇ ਤੋਂ ਬਿਨ੍ਹਾ ਅਧੂਰਾ ਮੰਨਿਆ ਜਾਂਦਾ ਹੈ