ਸਨਾ ਕਪੂਰ ਅੱਜ ਮਯੰਕ ਪਾਹਵਾ ਨਾਲ ਵਿਆਹ ਦੇ ਬੰਧਨ 'ਚ ਬੱਝੀ

ਸਨਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ

ਵਿਆਹ 'ਚ ਸਨਾ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ

ਸਨਾ ਆਪਣੇ ਵਿਆਹ 'ਚ ਕਾਫੀ ਸਾਦੀ ਨਜ਼ਰ ਆ ਰਹੀ ਸੀ

ਸਨਾ ਦੇ ਵਿਆਹ ਦੀ ਫੋਟੋ 'ਚ ਕਿਊਟ ਲੱਗ ਰਹੀ ਹੈ


ਮਯੰਕ ਦੇ ਮਾਤਾ-ਪਿਤਾ ਸੀਮਾ ਪਾਹਵਾ ਅਤੇ ਮਨੋਜ ਪਾਹਵਾ ਪੇਸ਼ੇ ਤੋਂ ਅਦਾਕਾਰ ਹਨ


ਸਨਾ ਦੇ ਭਰਾ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਨਾ ਦੇ ਵਿਆਹ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ