ਟਾਈਗਰ ਸ਼ਰਾਫ ਦਾ ਜਨਮ ਦਿਨ 2 ਮਾਰਚ ਨੂੰ ਹੁੰਦਾ ਹੈ ਅਤੇ ਉਸਨੇ ਸਾਲ 2014 'ਚ ਫਿਲਮ ਹੀਰੋਪੰਤੀ ਨਾਲ ਆਪਣਾ ਡੈਬਿਊ ਕੀਤਾ
ਟਾਈਗਰ ਦੇ ਫੈਨਸ ਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਭਾਸ਼ ਘਈ ਨੇ ਉਸ ਦੇ ਜਨਮ ਸਮੇਂ ਹੀ ਉਸ ਨੂੰ ਸਾਈਨ ਕਰ ਲਿਆ ਸੀ
ਟਾਈਗਰ ਸ਼ਰਾਫ ਦੇ ਫੈਨਸ ਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਉਸ ਦਾ ਅਸਲ ਨਾਂ ਹੇਮੰਤ ਸ਼ਰਾਫ ਹੈ
ਟਾਈਗਰ ਨੂੰ ਦੇਖ ਸੁਭਾਸ਼ ਘਈ ਨੇ ਛੋਟੇ ਟਾਈਗਰ ਦੇ ਹੱਥ 'ਚ 101 ਰੁਪਏ ਦਿੰਦੇ ਹੋਏ ਕਿਹਾ, 'ਇਹ ਸਾਈਨਿੰਗ ਅਮਾਊਂਟ ਹੈ ਅਤੇ ਮੈਂ ਇਸ ਨੂੰ ਐਕਟਰ ਵਜੋਂ ਲਾਂਚ ਕਰਾਂਗਾ'
ਟਾਈਗਰ ਸ਼ਰਾਫ ਬਾਲੀਵੁੱਡ ਦੇ ਉਨ੍ਹਾਂ ਕੁਝ ਕਲਾਕਾਰਾਂ ਵਿੱਚੋਂ ਇੱਕ ਹਨ ਜੋ ਸਿਗਰੇਟ ਅਤੇ ਸ਼ਰਾਬ ਤੋਂ ਦੂਰ ਰਹਿੰਦੇ ਹਨ
ਟਾਈਗਰ ਸ਼ਰਾਫ ਹੁਣ ਜਲਦੀ ਹੀ ਅਕਸ਼ੈ ਕੁਮਾਰ ਨਾਲ ਆਉਣ ਵਾਲੀ ਫਿਲਮ 'ਬੜੇ ਮੀਆਂ ਛੋਟੇ ਮੀਆਂ' 'ਚ ਨਜ਼ਰ ਆਉਣਗੇ
ਟਾਈਗਰ ਦੀ Ganapath Part 1 ਇਸੇ ਸਾਲ 2022 'ਚ ਸਿਨੇਮਾਘਰਾਂ 'ਚ ਦਸਤਕ ਦੇ ਸਕਦੀ ਹੈ
ਟਾਈਗਰ ਦੀ ਨੇਟ ਵਰਥ 80 ਕਰੋੜ ਰੁਪਏ ਹੈ, ਉਹ ਇੱਕ ਫਿਲਮ ਲਈ ਲਗਪਗ 8 ਕਰੋੜ ਫੀਸ ਲੈਂਦੇ ਹਨ