ਉਰਫੀ ਜਾਵੇਦ ਨੇ ਕਈ ਟੀਵੀ ਸ਼ੋਅਜ਼ 'ਚ ਕੰਮ ਕੀਤਾ ਪਰ ਸਭ ਤੋਂ ਵੱਧ ਪ੍ਰਸਿੱਧੀ ਬਿੱਗ ਬੌਸ OTT ਤੋਂ ਮਿਲੀ।



ਉਰਫੀ ਜਾਵੇ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਬਟੋਰਦੀ ਰਹਿੰਦੀ ਹੈ।

ਨੀਲਾ ਰੰਗ ਉਰਫੀ ਜਾਵੇਦ 'ਤੇ ਖ਼ੂਬ ਜਚਦਾ ਹੈ।

ਜਦੋਂ ਉਸ ਨੇ ਪ੍ਰਿਅੰਕਾ ਚੋਪੜਾ ਦੇ ਬਲਾਊਜ਼-ਲੇਸ ਲੁੱਕ ਨੂੰ ਸਾੜੀ 'ਚ ਨਕਲ ਕੀਤਾ।

ਨੀਲੀ ਬਿਕਨੀ ਵਿੱਚ ਉਰਫੀ ਜਾਵੇਦ ਦੇ ਕਾਤਲ ਪੋਜ਼ ਨੂੰ ਦੇਖ ਕੇ ਫੈਨਜ਼ ਦੇ ਹੋਸ਼ ਉੱਡਦੇ ਨਜ਼ਰ ਆ ਰਹੇ ਹਨ।

ਇਸ ਬਲੂ ਪ੍ਰਿੰਟਿਡ ਆਊਟਫਿੱਟ ਵਿੱਚ ਉਰਫੀ ਜਾਵੇਦ ਬਹੁਤ ਗਲੈਮਰਸ ਲੱਗ ਰਹੀ ਹੈ।

ਨੀਲੀ ਬਿਕਨੀ, ਲਾਲ ਲਿਪਸਟਿਕ ਅਤੇ ਖੁੱਲ੍ਹੇ ਵਾਲ..ਉਰਫੀ ਜਾਵੇਦ ਕਿਸੇ ਵੀ ਕਿਆਮਤ ਤੋਂ ਘੱਟ ਨਹੀਂ ਲੱਗ ਰਹੀ।

ਉਰਫੀ ਜਾਵੇਦ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਦੇ ਦਿਲਾਂ 'ਚ ਘਰ ਕਰ ਜਾਂਦਾ ਹੈ।

ਹਾਲ ਹੀ 'ਚ ਉਰਫੀ ਨੇ ਬਲੂ ਕ੍ਰੌਪ ਟਾਪ ਅਤੇ ਡੈਨੀਮ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਘੁੰਗਰਾਲੇ ਵਾਲਾਂ ਅਤੇ ਲਾਲ ਲਿਪਸਟਿਕ 'ਚ ਉਹ ਬਿਲਕੁਲ ਖੂਬਸੂਰਤ ਲੱਗ ਰਹੀ ਸੀ।