ਨਿਆ ਸ਼ਰਮਾ ਹੈ ਟੀਵੀ ਦੀ ਸਭ ਤੋਂ ਸਟਾਈਲਿਸ਼ ਅਦਾਕਾਰਾ

ਨਿਆ ਸ਼ਰਮਾ ਆਪਣੇ ਗਲੈਮਰਸ ਅੰਦਾਜ਼ ਲਈ ਮਸ਼ਹੂਰ ਹੈ

ਅਦਾਕਾਰਾ ਨਿਆ ਸ਼ਰਮਾ ਨੇ ਫਿਰ ਤੋਂ ਬੋਲਡਨੈੱਸ ਦਾ ਤੜਕਾ ਲਗਾਇਆ ਹੈ

ਫੋਟੋ 'ਚ ਉਹ ਬਿਕਨੀ ਟਾਪ 'ਚ ਨਜ਼ਰ ਆ ਰਹੀ ਹੈ

ਅੱਖਾਂ 'ਤੇ ਚਸ਼ਮਾ ਲਾ ਕੇ ਉਹ ਕਹਿਰ ਢਾਅ ਰਹੀ ਹੈ

ਅਦਾਕਾਰਾ ਨਿਆ ਸ਼ਰਮਾ ਦਾ ਅੰਦਾਜ਼ ਕਾਤਲਾਨਾ ਹੈ

ਫੈਨਜ਼ ਇੱਕ ਵਾਰ ਫਿਰ ਨਿਆ ਦੇ ਦੀਵਾਨੇ ਹੋ ਗਏ

ਇੱਕ ਤੋਂ ਵਧ ਕੇ ਇੱਕ ਲੁੱਕਸ ਨਾਲ ਲੁੱਟਦੀ ਹੈ ਫ਼ੈਨਜ ਦਾ ਦਿਲ

ਹਰ ਆਊਟਫਿਟ 'ਚ ਨਿਆ ਦਾ ਲੁੱਕ ਹੈ ਖਾਸ

ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਨਿਆ